ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਸਿਵਿਲ ਇਨਵੈਸਟੀਚਰ ਸੈਰੇਮਨੀ ਵਿੱਚ ਪਦਮ ਪੁਰਸਕਾਰ 2023 ਪ੍ਰਦਾਨ ਕੀਤੇ

प्रविष्टि तिथि: 05 APR 2023 7:36PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਸ਼ਾਮ (5 ਅਪ੍ਰੈਲ, 2023) ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਸਿਵਿਲ ਇਨਵੈਸਟੀਚਰ ਸੈਰੇਮਨੀ-II ਵਿੱਚ ਵਰ੍ਹੇ 2023 ਦੇ ਲਈ 3 ਪਦਮ ਵਿਭੂਸ਼ਣ, 5 ਪਦਮ ਭੂਸ਼ਣ ਅਤੇ 47 ਪਦਮ ਸ਼੍ਰੀ ਪੁਰਸਕਾਰ ਪ੍ਰਦਾਨ ਕੀਤੇ।

ਇਸ ਅਵਸਰ ‘ਤੇ ਮੌਜੂਦ ਪਤਵੰਤਿਆਂ ਵਿੱਚ ਭਾਰਤ ਦੇ  ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਸ਼ਾਮਲ ਸਨ।

ਸਮਾਰੋਹ ਵਿੱਚ ਪੁਰਸਕਾਰ ਨਾਲ ਸਨਮਾਨਿਤ ਲੋਕਾਂ ਦੀ ਸੂਚੀ ਸ਼ਾਮਲ ਹੈ

***

ਡੀਐੱਸ/ਏਕੇ


(रिलीज़ आईडी: 1914262) आगंतुक पटल : 157
इस विज्ञप्ति को इन भाषाओं में पढ़ें: English , Urdu , हिन्दी , Marathi , Assamese , Manipuri , Gujarati , Tamil , Telugu , Kannada