ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਨਵਰਾਤ੍ਰੀ ਦੇ ਪਾਵਨ ਅਵਸਰ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ

प्रविष्टि तिथि: 22 MAR 2023 10:48AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵਰਾਤ੍ਰੀ ਦੇ ਪਾਵਨ ਅਵਸਰ ’ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।

ਆਪਣੇ ਟਵੀਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ:

 “ਨਵਰਾਤ੍ਰੀ ਦੀਆਂ ਆਪ ਸਭ ਨੂੰ ਅਨੰਤ ਸ਼ੁਭਕਾਮਨਾਵਾਂ। ਸ਼ਰਧਾ ਅਤੇ ਭਗਤੀ ਦਾ ਇਹ ਪਾਵਨ-ਪੁਨੀਤ ਅਵਸਰ ਦੇਸ਼ਵਾਸੀਆਂ ਦੇ ਜੀਵਨ ਨੂੰ ਸੁਖ-ਸੰਪਦਾ ਅਤੇ ਸੁਭਾਗ ਨਾਲ ਰੋਸ਼ਨ ਕਰੇ। ਜੈ ਮਾਤਾ ਦੀ!”

 

*********

ਡੀਐੱਸ/ਟੀਐੱਸ


(रिलीज़ आईडी: 1909557) आगंतुक पटल : 149
इस विज्ञप्ति को इन भाषाओं में पढ़ें: English , Urdu , Marathi , हिन्दी , Assamese , Bengali , Manipuri , Gujarati , Odia , Tamil , Telugu , Kannada , Malayalam