ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਬੁਰਹਾਨਪੁਰ, ਮੱਧ ਪ੍ਰਦੇਸ਼ ਦੇ ਖੜਕੀ ਪਿੰਡ ਦੇ ਸਵੈ ਸਹਾਇਤਾ ਸਮੂਹ ਦੀਆਂ ਮਹਿਲਾਵਾਂ ਦੁਆਰਾ ਹਰ ਘਰ ਵਿੱਚ ਟੈਪ ਕਨੈਕਸ਼ਨ ਸੁਨਿਸ਼ਚਿਤ ਕਰਨ ਦੀ ਪਹਿਲ ਦੀ ਸਰਾਹਨਾ ਕੀਤੀ
प्रविष्टि तिथि:
05 MAR 2023 9:24AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲ੍ਹੇ ਦੇ ਖੜਕੀ ਪਿੰਡ ਦੇ ਸਵੈ ਸਹਾਇਤਾ ਸਮੂਹ ਦੀਆਂ ਮਹਿਲਾਵਾਂ ਦੁਆਰਾ ਹਰ ਘਰ ਵਿੱਚ ਟੈਪ ਕਨੈਕਸ਼ਨ ਸੁਨਿਸ਼ਚਿਤ ਕਰਨ ਦੇ ਪ੍ਰਯਾਸਾਂ ਦੀ ਸਰਾਹਨਾ ਕੀਤੀ ਹੈ। ਸ਼੍ਰੀ ਮੋਦੀ ਨੇ ਇਸ ਨੂੰ ਪੂਰੇ ਦੇਸ਼ ਦੇ ਲਈ ਮਿਸਾਲ ਦੱਸਿਆ।
ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“बुरहानपुर में नारी शक्ति का यह प्रयास देशभर के लिए एक मिसाल है।”
“ਬੁਰਹਾਨਪੁਰ ਵਿੱਚ ਨਾਰੀ ਸ਼ਕਤੀ ਦਾ ਇਹ ਪ੍ਰਯਾਸ ਦੇਸ਼ਭਰ ਦੇ ਲਈ ਇੱਕ ਮਿਸਾਲ ਹੈ”।
****
ਡੀਐੱਸ/ਐੱਸਟੀ
(रिलीज़ आईडी: 1904577)
आगंतुक पटल : 180
इस विज्ञप्ति को इन भाषाओं में पढ़ें:
Kannada
,
English
,
Urdu
,
हिन्दी
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Malayalam