ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਚਿੜੀਆਂ (Sparrows) ਦੀ ਸੰਭਾਲ਼ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ
Posted On:
19 FEB 2023 9:54AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਘਰ ਵਿੱਚ ਚਿੜੀਆਂ (Sparrows) ਦੀ ਸੰਭਾਲ਼ ਦੇ ਲਈ ਰਾਜ ਸਭਾ ਮੈਂਬਰ, ਸ਼੍ਰੀ ਬ੍ਰਿਜ ਲਾਲ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ ਹੈ।
ਰਾਜ ਸਭਾ ਮੈਂਬਰ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਬਹੁਤ ਖੂਬ! ਤੁਹਾਡਾ ਇਹ ਪ੍ਰਯਾਸ ਹਰ ਕਿਸੇ ਨੂੰ ਪ੍ਰੇਰਿਤ ਕਰੇਗਾ।”
(बहुत खूब! आपका यह प्रयास हर किसी को प्रेरित करेगा।)
****
ਡੀਐੱਸ/ਐੱਸਟੀ
(Release ID: 1900633)
ਵਿਜ਼ੀਟਰ ਕਾਊਂਟਰ : 213
Read this release in:
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam