ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਹਾ ਸ਼ਿਵਰਾਤ੍ਰੀ ‘ਤੇ ਕਾਸ਼ੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ
प्रविष्टि तिथि:
18 FEB 2023 10:06PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਾਸ਼ੀ ਵਿੱਚ ਮਹਾ ਸ਼ਿਵਰਾਤ੍ਰੀ ਦੇ ਜਸ਼ਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਹਨ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਮਹਾ ਸ਼ਿਵਰਾਤ੍ਰੀ ਦੇ ਪਾਵਨ-ਪੁਨੀਤ ਅਵਸਰ ‘ਤੇ ਸ਼ਿਵਭਗਤੀ ਵਿੱਚ ਲੀਨ ਕਾਸ਼ੀ... ਜੈ ਬਾਬਾ ਵਿਸ਼ਵਨਾਥ!”
(महाशिवरात्रि के पावन-पुनीत अवसर पर शिवभक्ति में लीन काशी...जय बाबा विश्वनाथ!)
***
ਡੀਐੱਸ/ਏਕੇ
(रिलीज़ आईडी: 1900585)
आगंतुक पटल : 165
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam