ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ 9 ਫਰਵਰੀ, 2023 ਨੂੰ 25 ਨਸ਼ਾ ਛੁਡਾਊ ਉਪਚਾਰ ਸੁਵਿਧਾਵਾਂ (ਏਟੀਐੱਫ) ਰਾਸ਼ਟਰ ਨੂੰ ਸਮਰਪਿਤ ਕਰਨਗੇ।


ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੁਆਰਾ ਆਯੋਜਿਤ ਨਸ਼ਾ ਮੁਕਤ ਭਾਰਤ ਅਭਿਯਾਨ ਦੇ ਇੱਕ ਸਮਾਗਮ ਵਿੱਚ ਏਟੀਐੱਫ ਨੂੰ ਸਮਰਪਿਤ ਕੀਤਾ ਜਾਵੇਗਾ

Posted On: 08 FEB 2023 1:16PM by PIB Chandigarh

ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲਾ 09.02.2023 ਨੂੰ ਸਵੇਰੇ 11.00 ਵਜੇ  ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ, ਭੀਮ ਅਡੀਟੋਰੀਅਮ, 15 ਜਨਪਥ, ਨਵੀਂ ਦਿੱਲੀ ਵਿੱਚ ਨਸ਼ਾ ਛੁਡਾਊ ਭਾਰਤ ਅਭਿਯਾਨ ਦਾ ਇੱਕ ਸਮਾਗਮ ਆਯੋਜਿਤ ਕਰੇਗਾ, ਜਿਸ ਵਿੱਚ ਨਸ਼ਾ ਮੁਕਤੀ ਉਪਚਾਰ ਸੁਵਿਧਾਵਾਂ (ਏਟੀਐੱਫ) ਰਾਸ਼ਟਰ ਨੂੰ ਸਮਰਪਿਤ ਕੀਤੀਆਂ ਜਾਣਗੀਆਂ।

ਕੇਂਦਰੀ ਗ੍ਰਹਿ ਅਤੇ ਸਸ਼ਕਤੀਕਰਣ ਮੰਤਰੀ ਸ਼੍ਰੀ ਅਮਿਤ ਸ਼ਾਹ ਸਮਾਗਮ ਵਿੱਚ ਕੁੱਲ 25 ਨਸ਼ਾ ਮੁਕਤੀ ਉਪਚਾਰ ਸੁਵਿਧਾਵਾਂ (ਏਟੀਐੱਫ) ਦੇਸ਼ ਨੂੰ ਸਮਰਪਿਤ ਕਰਨਗੇਂ।

 

******


ਐੱਮਜੀ/ਆਰਐੱਨਐੱਮ
 



(Release ID: 1898132) Visitor Counter : 84