ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ 1.5 ਲੱਖ ਵੈੱਲਨੈੱਸ ਸੈਂਟਰਾਂ ਦੀ ਸਥਾਪਨਾ ਦੇ ਲਕਸ਼ ਦੀ ਉਪਲਬਧੀ ਦੀ ਸ਼ਲਾਘਾ ਕੀਤੀ

Posted On: 29 DEC 2022 8:54PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ 1.5 ਲੱਖ ਆਯੁਸ਼ਮਾਨ ਭਾਰਤ - ਹੈਲਥ ਐਂਡ ਵੈੱਲਨੈੱਸ ਸੈਂਟਰਸ ਦੇ ਲਕਸ਼ ਦੀ ਉਪਲਬਧੀ ਨਿਊ ਇੰਡੀਆ ਵਿੱਚ ਨਵੀਂ ਊਰਜਾ ਦਾ ਸੰਚਾਰ ਕਰੇਗੀ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਸਮ੍ਰਿੱਧੀ ਤੰਦਰੁਸਤ ਨਾਗਰਿਕਾਂ ਵਿੱਚ ਨਿਹਿਤ ਹੈ।



ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਮਨਸੁਖ ਮਾਂਡਵੀਯਾ ਦੇ ਇੱਕ ਟਵੀਟ ਦੇ ਜਵਾਬ ਵਿੱਚਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 

"ਤੰਦਰੁਸਤ ਨਾਗਰਿਕਾਂ ਵਿੱਚ ਹੀ ਭਾਰਤਵਰਸ਼ ਦੀ ਸਮ੍ਰਿੱਧੀ ਨਿਹਿਤ ਹੈ। ਇਸ ਦਿਸ਼ਾ ਵਿੱਚ ਰਿਕਾਰਡ ਸੰਖਿਆ ਵਿੱਚ ਬਣੇ ਇਹ ਹੈਲਥ ਐਂਡ ਵੈੱਲਨੈੱਸ ਸੈਂਟਰਸ ਬੜੀ ਭੂਮਿਕਾ ਨਿਭਾਉਣਗੇ। ਇਹ ਉਪਲਬਧੀ ਨਿਊ ਇੰਡੀਆ ਵਿੱਚ ਇੱਕ ਨਵੀਂ ਊਰਜਾ ਭਰਨ ਵਾਲੀ ਹੈ।"

 

 

***

 

ਡੀਐੱਸ/ਏਕੇ



(Release ID: 1887673) Visitor Counter : 100