ਵਿੱਤ ਮੰਤਰਾਲਾ
ਰਾਜ ਸਰਕਾਰਾਂ ਨੂੰ 1,16,665 ਕਰੋੜ ਰੁਪਏ ਦੀ ਟੈਕਸ ਵੰਡ ਦੀਆਂ ਦੋ ਕਿਸ਼ਤਾਂ ਅੱਜ ਜਾਰੀ ਕੀਤੀਆਂ ਗਈਆਂ
ਰਾਜਾਂ ਨੂੰ ਆਪਣੀ ਪੂੰਜੀ ਅਤੇ ਵਿਕਾਸ ਦੇ ਖਰਚਿਆਂ ਨੂੰ ਗਤੀ ਦੇਣ ਲਈ ਰਾਜਾਂ ਦੇ ਹੱਥ ਮਜ਼ਬੂਤ ਕਰਨ ਦੀ ਇਹ ਭਾਰਤ ਸਰਕਾਰ ਦੀਵਚਨਬੱਧਤਾ ਦੇ ਅਨੁਸਾਰ ਹੈ
प्रविष्टि तिथि:
10 NOV 2022 8:05PM by PIB Chandigarh
ਕੇਂਦਰ ਸਰਕਾਰ ਨੇ ਅੱਜ ਰਾਜ ਸਰਕਾਰਾਂ ਨੂੰ 1,16,665 ਕਰੋੜ ਰੁਪਏ ਦੀ ਟੈਕਸ ਵੰਡ ਦੀਆਂ ਦੋ ਕਿਸ਼ਤਾਂ ਜਾਰੀ ਕੀਤੀਆਂ ਹਨ, ਜੋ ਕਿ ਆਮ ਤੌਰ ’ਤੇ 58,333 ਕਰੋੜਰੁਪਏ ਦੀ ਮਾਸਿਕ ਵੰਡ ਤੋਂ ਇਲਾਵਾ।ਹੈ।
ਰਾਜਾਂ ਨੂੰ ਆਪਣੀ ਪੂੰਜੀ ਅਤੇ ਵਿਕਾਸ ਦੇ ਖਰਚਿਆਂ ਨੂੰ ਗਤੀ ਦੇਣ ਲਈ ਰਾਜਾਂ ਦੇ ਹੱਥ ਮਜ਼ਬੂਤ ਕਰਨ ਦੀ ਇਹ ਭਾਰਤ ਸਰਕਾਰ ਦੀ ਵਚਨਬੱਧਤਾ ਦੇ ਅਨੁਸਾਰ ਹੈ।
ਜਾਰੀ ਕੀਤੀ ਰਕਮ ਦੀ ਰਾਜ-ਅਨੁਸਾਰ ਵੰਡ ਹੇਠਾਂ ਸਾਰਣੀ ਵਿੱਚ ਦਿੱਤੀ ਗਈ ਹੈ:
ਨਵੰਬਰ 2022 ਲਈ ਕੇਂਦਰੀ ਟੈਕਸਾਂ ਅਤੇ ਡਿਊਟੀਆਂ ਦੀ ਕੁੱਲ ਕਮਾਈ ਦੀ ਰਾਜ-ਅਨੁਸਾਰ ਵੰਡ
|
ਲੜੀ ਨੰਬਰ
|
ਰਾਜ ਦਾ ਨਾਮ
|
ਕੁੱਲ (ਰੁਪਏ ਕਰੋੜਾਂ ਵਿੱਚ)
|
|
1
|
ਆਂਧਰ ਪ੍ਰਦੇਸ਼
|
4721
|
|
2
|
ਅਰੁਣਾਚਲ ਪ੍ਰਦੇਸ਼
|
2050
|
|
3
|
ਅਸਾਮ
|
3649
|
|
4
|
ਬਿਹਾਰ
|
11734
|
|
5
|
ਛੱਤੀਸਗੜ੍ਹ
|
3975
|
|
6
|
ਗੋਆ
|
450
|
|
7
|
ਗੁਜਰਾਤ
|
4058
|
|
8
|
ਹਰਿਆਣਾ
|
1275
|
|
9
|
ਹਿਮਾਚਲ ਪ੍ਰਦੇਸ਼
|
968
|
|
10
|
ਝਾਰਖੰਡ
|
3858
|
|
11
|
ਕਰਨਾਟਕ
|
4255
|
|
12
|
ਕੇਰਲ
|
2246
|
|
13
|
ਮੱਧ ਪ੍ਰਦੇਸ਼
|
9158
|
|
14
|
ਮਹਾਰਾਸ਼ਟਰ
|
7370
|
|
15
|
ਮਣੀਪੁਰ
|
835
|
|
16
|
ਮੇਘਾਲਿਆ
|
895
|
|
17
|
ਮਿਜ਼ੋਰਮ
|
583
|
|
18
|
ਨਾਗਾਲੈਂਡ
|
664
|
|
19
|
ਓਡੀਸ਼ਾ
|
5283
|
|
20
|
ਪੰਜਾਬ
|
2108
|
|
21
|
ਰਾਜਸਥਾਨ
|
7030
|
|
22
|
ਸਿੱਕਮ
|
453
|
|
23
|
ਤਮਿਲਨਾਡੂ
|
4759
|
|
24
|
ਤੇਲੰਗਾਨਾ
|
2452
|
|
25
|
ਤ੍ਰਿਪੁਰਾ
|
826
|
|
26
|
ਉੱਤਰ ਪ੍ਰਦੇਸ਼
|
20929
|
|
27
|
ਉੱਤਰਾਖੰਡ
|
1304
|
|
28
|
ਪੱਛਮੀ ਬੰਗਾਲ
|
8777
|
|
|
ਕੁੱਲ ਗਿਣਤੀ
|
116665
|
***
ਆਰਐੱਮ/ ਪੀਪੀਜੀ/ ਕੇਐੱਮਐੱਨ
(रिलीज़ आईडी: 1875196)
आगंतुक पटल : 209