ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕੂਨੋ ਵਿੱਚ ਚੀਤਿਆਂ ਨਾਲ ਸਬੰਧਿਤ ਖ਼ਬਰ ਸਾਂਝੀ ਕੀਤੀ

Posted On: 06 NOV 2022 9:47AM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੱਸਿਆ ਕਿ ਲਾਜ਼ਮੀ ਕੁਆਰੰਟੀਨ ਦੇ ਬਾਅਦ ਦੋ ਚੀਤਿਆਂ ਨੂੰ ਕੂਨੋ ਕੁਦਰਤੀ-ਵਾਸ ਵਿੱਚ ਹੋਰ ਅਨੁਕੂਲਨ ਦੇ ਲਈ ਇੱਕ ਬੜੇ ਬਾੜੇ ਵਿੱਚ ਛੱਡ ਦਿੱਤਾ ਗਿਆ ਹੈ।

 

ਸ਼੍ਰੀ ਮੋਦੀ ਨੇ ਟਵੀਟ ਕੀਤਾ:

 

"ਵਧੀਆ ਖ਼ਬਰ! ਮੈਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਲਾਜ਼ਮੀ ਕੁਆਰੰਟੀਨ ਦੇ ਬਾਅਦ2 ਚੀਤਿਆਂ ਨੂੰ ਕੂਨੋ ਦੇ ਕੁਦਰਤੀ-ਵਾਸ ਵਿੱਚ ਹੋਰ ਅਨੁਕੂਲਨ ਦੇ ਲਈ ਇੱਕ ਬੜੇ ਬਾੜੇ ਵਿੱਚ ਛੱਡ ਦਿੱਤਾ ਗਿਆ ਹੈ। ਹੋਰ ਚੀਤਿਆਂ ਨੂੰ ਵੀ ਜਲਦੀ ਹੀ ਉਸ ਬਾੜੇ ਵਿੱਚ ਛੱਡ ਦਿੱਤਾ ਜਾਵੇਗਾ। ਮੈਨੂੰ ਇਹ ਜਾਣ ਕੇ ਵੀ ਖੁਸ਼ੀ ਹੋਈ ਹੈ ਕਿ ਸਾਰੇ ਚੀਤੇ ਤੰਦਰੁਸਤ ਹਨਸਰਗਰਮ ਹਨ ਅਤੇ ਚੰਗੀ ਤਰ੍ਹਾਂ ਤਾਲਮੇਲ ਬਿਠਾ ਰਹੇ ਹਨ।"

 

 

 

***

 

ਡੀਐੱਸ



(Release ID: 1874109) Visitor Counter : 88