ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸੁਤੰਤਰਤਾ ਸੈਨਾਨੀ ਪਸੁਮਪੋਨ ​​ਮੁਥੁਰਾਮਲਿੰਗਾ (Pasumpon Muthuramalinga Thevar) ਥੇਵਰ ਨੂੰ ਉਨ੍ਹਾਂ ਦੀ ਗੁਰੂ ਪੂਜਾ ਮੌਕੇ ਨਮਨ ਕੀਤਾ

प्रविष्टि तिथि: 30 OCT 2022 12:07PM by PIB Chandigarh

ਉਨ੍ਹਾਂ ਦੀ ਗੁਰੂ ਪੂਜਾ ਮੌਕੇ ਨਮਨ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੁਤੰਤਰਤਾ ਸੈਨਾਨੀ ਪਸੁਮਪੋਨ ​​ਮੁਥੁਰਾਮਲਿੰਗਾ ਥੇਵਰ (Pasumpon Muthuramalinga Thevar) ਨੂੰ ਉਨ੍ਹਾਂ ਦੀ ਗੁਰੂ ਪੂਜਾ ਦੇ ਮੌਕੇ 'ਤੇ ਸ਼ਰਧਾਂਜਲੀਆਂ ਭੇਟ ਕੀਤੀਆਂ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਮੈਂ ਮਹਾਨ ਪਸੁਮਪੋਨ ​​ਮੁਥੁਰਾਮਲਿੰਗਾਂ ਥੇਵਰ (Pasumpon Muthuramalinga Thevar) ਨੂੰ ਉਨ੍ਹਾਂ ਦੀ ਗੁਰੂ ਪੂਜਾ ਦੇ ਮੌਕੇ 'ਤੇ ਪ੍ਰਣਾਮ ਕਰਦਾ ਹਾਂ। ਮੈਂ ਸਾਡੇ ਰਾਸ਼ਟਰ ਲਈ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ, ਖਾਸ ਕਰਕੇ ਸਮਾਜਿਕ ਸਸ਼ਕਤੀਕਰਣ, ਕਿਸਾਨ ਭਲਾਈ ਅਤੇ ਗਰੀਬੀ ਹਟਾਉਣ ਦੇ ਕੰਮਾਂ ਨੂੰ ਵੀ ਯਾਦ ਕਰਦਾ ਹਾਂ। ਉਨ੍ਹਾਂ ਦੇ ਆਦਰਸ਼ ਸਾਨੂੰ ਸਦਾ ਲਈ ਪ੍ਰੇਰਿਤ ਕਰਦੇ ਰਹਿਣਗੇ।''

****

ਡੀਐੱਸ/ਐੱਸਟੀ 


(रिलीज़ आईडी: 1872693) आगंतुक पटल : 149
इस विज्ञप्ति को इन भाषाओं में पढ़ें: English , Urdu , Marathi , हिन्दी , Bengali , Manipuri , Assamese , Gujarati , Odia , Tamil , Telugu , Kannada , Malayalam