ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਪਿਛਲੇ ਮਹੀਨਿਆਂ ਦੀ ਮਨ ਕੀ ਬਾਤ ਮੈਗਜ਼ੀਨ ਦਾ ਲਿੰਕ ਸਾਂਝਾ ਕੀਤਾ

Posted On: 29 OCT 2022 10:30PM by PIB Chandigarh

ਪਿਛਲੇ ਮਹੀਨੇ ਦੇ ਐਪੀਸੋਡ 'ਤੇ ਅਧਾਰਿਤ 'ਮਨ ਕੀ ਬਾਤ' ਮੈਗਜ਼ੀਨ ਦਾ ਲਿੰਕ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ:

“ਪਿਛਲੇ ਮਹੀਨੇ ਦੇ ਐਪੀਸੋਡ 'ਤੇ ਅਧਾਰਿਤ #MannKiBaat ਮੈਗਜ਼ੀਨ ਨੂੰ ਪੜ੍ਹੋ। ਇਸ ਵਿੱਚ ਸਾਂਝੇ ਕੀਤੇ ਵਿਸ਼ਿਆਂ 'ਤੇ ਦਿਲਚਸਪ ਲੇਖ ਹਨ।
http://davp.nic.in/ebook/e_sep/index.html

http://davp.nic.in/ebook/h_sep/index.html”

 

***

ਡੀਐੱਸ/ਏਕੇ


(Release ID: 1872243) ਵਿਜ਼ੀਟਰ ਕਾਊਂਟਰ : 172