ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 219.58 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 4.12 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 20,821 ਹਨ

ਪਿਛਲੇ 24 ਘੰਟਿਆਂ ਵਿੱਚ 1,112 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.77%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 1.06% ਹੈ

Posted On: 27 OCT 2022 9:45AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ ਕੁੱਲ 219.58 ਕਰੋੜ  )2,19,58,84,786) ਤੋਂ ਵੱਧ ਹੋ ਗਈ। 

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 4.12 ਕਰੋੜ (4,12,39,308) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10415387

ਦੂਸਰੀ ਖੁਰਾਕ

10120566

ਪ੍ਰੀਕੌਸ਼ਨ ਡੋਜ਼

7071195

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18437141

ਦੂਸਰੀ ਖੁਰਾਕ

17720444

ਪ੍ਰੀਕੌਸ਼ਨ ਡੋਜ਼

13747649

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

41239308

ਦੂਸਰੀ ਖੁਰਾਕ

32358008

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

62008237

ਦੂਸਰੀ ਖੁਰਾਕ

53327225

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

561412960

ਦੂਸਰੀ ਖੁਰਾਕ

516314283

ਪ੍ਰੀਕੌਸ਼ਨ ਡੋਜ਼

100616408

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

204048437

ਦੂਸਰੀ ਖੁਰਾਕ

197074452

ਪ੍ਰੀਕੌਸ਼ਨ ਡੋਜ਼

50730358

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

127681210

ਦੂਸਰੀ ਖੁਰਾਕ

123218908

ਪ੍ਰੀਕੌਸ਼ਨ ਡੋਜ਼

48342610

ਪ੍ਰੀਕੌਸ਼ਨ ਡੋਜ਼

22,05,08,220

ਕੁੱਲ

2,19,58,84,786

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 20,821 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.05% ਹਨ।

 

https://ci6.googleusercontent.com/proxy/9e3U4uHQJESvP4EQGpBGDw49kujpvjfWwrM0prjtytMT7q8X7tZ2xYajSDejKLp8MBpse7lDUttraZy4TNLSumCHw_SO2F5P5GJsrWgOQRwbzjs16Tv7TcIa3A=s0-d-e1-ft#https://static.pib.gov.in/WriteReadData/userfiles/image/image002OC0G.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.77% ਹੈ। ਪਿਛਲੇ 24 ਘੰਟਿਆਂ ਵਿੱਚ 1,892 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,40,97,072 ਹੋ ਗਈ ਹੈ।

 

https://ci3.googleusercontent.com/proxy/tKwbCUdNUeswu_iXuQDP22SLwYT6B2ZkaB-ExLEhPqp21UCYVxkQLmursTifVIuhJF2nvYS9flgLxORJQDiZtNxQ1mBS5l-HUNxAZCFstzAupRYFwu_Vh-yNJg=s0-d-e1-ft#https://static.pib.gov.in/WriteReadData/userfiles/image/image003KH56.jpg

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 1,112 ਨਵੇਂ ਕੇਸ ਸਾਹਮਣੇ ਆਏ।

 

https://ci6.googleusercontent.com/proxy/q2GTeJ1uyHm6EnvZhapm8JBLDsIabfIHWN3RgROrQLiiIcI2IxlRs7vcVd1AmfldkAf6_qUBxtrmv0evepSklHohDs6TrU_0UzRO_uHj_IxfdGfJvmTNrMsqbA=s0-d-e1-ft#https://static.pib.gov.in/WriteReadData/userfiles/image/image004IUUR.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 1,44,491 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 90.04 ਕਰੋੜ ਤੋਂ ਵੱਧ )90,04,17,092( ਟੈਸਟ ਕੀਤੇ ਗਏ ਹਨ।

 

ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 1.06% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 0.77% ਹੈ।

 

https://ci4.googleusercontent.com/proxy/l0Wb0KoerKCwn0_hcaKoZo3J7e6s0CC5Jas0S1QMXSCaABAIlOPKlObiQhN_3ujQ_-Nb5SuWHgX8aTu7ONO1pMFyVktntDXhcPF4LkJY1B6I-psHyto1cla7PA=s0-d-e1-ft#https://static.pib.gov.in/WriteReadData/userfiles/image/image005I21M.jpg

 

****

ਐੱਮਵੀ


(Release ID: 1871270) Visitor Counter : 173