ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਾਂ ਚੰਦਰਘੰਟਾ ਨੂੰ ਨਮਨ ਕੀਤਾ
Posted On:
28 SEP 2022 8:55AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵਤਾਰਿਆਂ ਵਿੱਚ ਦੁਰਗਾ ਮਾਂ ਦੇ ਤੀਸਰੇ ਸਵਰੂਪ ਦੇਵੀ ਚੰਦਰਘੰਟਾ ਦੀ ਪੂਜਾ-ਅਰਾਧਨਾ ਕੀਤੀ ਹੈ।
ਸ਼੍ਰੀ ਮੋਦੀ ਨੇ ਦੇਵੀ ਦੇ ਉਸਤਤੀ-ਸਤੋਤ੍ਰ (ਪ੍ਰਾਰਥਨਾ ਦੇ ਗਾਇਨ) ਨੂੰ ਵੀ ਸਾਂਝਾ ਕੀਤਾ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਨਵਤਾਰਿਆਂ ਵਿੱਚ ਅੱਜ ਦੁਰਗਾ ਮਾਂ ਦੇ ਤੀਸਰੇ ਸਵਰੂਪ ਦੇਵੀ ਚੰਦਰਘੰਟਾ ਦੀ ਪੂਜਾ-ਅਰਾਧਨਾ ਦਾ ਦਿਨ ਹੈ। ਉਨ੍ਹਾਂ ਦੀ ਅਸੀਮ ਕ੍ਰਿਪਾ ਨਾਲ ਹਰ ਕਿਸੇ ਦਾ ਜੀਵਨ ਵੀਰਤਾ ਅਤੇ ਨਿਮਰਤਾ ਨਾਲ ਸੁਸ਼ੋਭਿਤ ਹੋਵੇ, ਇਹੀ ਪ੍ਰਾਰਥਨਾ ਹੈ....”
***
ਡੀਐੱਸ/ਐੱਸਟੀ
(Release ID: 1863051)
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam