ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 216.17 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 4.07 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 46,748 ਹਨ

ਪਿਛਲੇ 24 ਘੰਟਿਆਂ ਵਿੱਚ 6,298 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.71%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 1.70% ਹੈ

Posted On: 16 SEP 2022 9:27AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ ਕੁੱਲ 216.17 ਕਰੋੜ (2,16,17,78,020) ਤੋਂ ਵੱਧ ਹੋ ਗਈ। 

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 4.07 ਕਰੋੜ (4,07,62,662) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10414755

ਦੂਸਰੀ ਖੁਰਾਕ

10112811

ਪ੍ਰੀਕੌਸ਼ਨ ਡੋਜ਼

6916540

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18435914

ਦੂਸਰੀ ਖੁਰਾਕ

17709147

ਪ੍ਰੀਕੌਸ਼ਨ ਡੋਜ਼

13458731

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

40762662

ਦੂਸਰੀ ਖੁਰਾਕ

31147130

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

61848557

ਦੂਸਰੀ ਖੁਰਾਕ

52789873

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

561020823

ਦੂਸਰੀ ਖੁਰਾਕ

514784961

ਪ੍ਰੀਕੌਸ਼ਨ ਡੋਜ਼

82630704

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

203983084

ਦੂਸਰੀ ਖੁਰਾਕ

196722401

ਪ੍ਰੀਕੌਸ਼ਨ ਡੋਜ਼

43563390

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

127636710

ਦੂਸਰੀ ਖੁਰਾਕ

122983279

ਪ੍ਰੀਕੌਸ਼ਨ ਡੋਜ਼

44856548

ਪ੍ਰੀਕੌਸ਼ਨ ਡੋਜ਼

19,14,25,913

ਕੁੱਲ

2,16,17,78,020

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 46,748  ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.1% ਹਨ।

 

https://ci3.googleusercontent.com/proxy/RFrgSxZ8BCVFvQNQGRhriCsNm7tPpIQ1oB27_5sRIqWZIsc7b8g9oj3ffIwMCB7JJzxIbqVkVfPzjDAMDdc3veJzEdhypUVUn6A16WEu5u5uE7SkFO1TjwBhIw=s0-d-e1-ft#https://static.pib.gov.in/WriteReadData/userfiles/image/image001BX03.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.71% ਹੈ। ਪਿਛਲੇ 24 ਘੰਟਿਆਂ ਵਿੱਚ  5,916 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,39,47,756 ਹੋ ਗਈ ਹੈ।

https://ci3.googleusercontent.com/proxy/wtHw9B8sNrsjR_TNZ8_4BVa0Pk9G19j1F0McBXvTko1FO80K4GtZjIhDA7oWs-3w_ZVeGjIlYbQAmdy30J5r4JebhDi0MaD9v5E9i8hhrbqO-KWs5cPK3zSiyQ=s0-d-e1-ft#https://static.pib.gov.in/WriteReadData/userfiles/image/image002HZSO.jpg

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 6,298 ਨਵੇਂ ਕੇਸ ਸਾਹਮਣੇ ਆਏ।

 

https://ci5.googleusercontent.com/proxy/5v6QYBCJ4cVLStPkFeIKoZ8J2fvaAtZxnND-fI5vuUUTdI8wWnH8VQmezXUC95dA7lYkEV099e5K5yflWPK7zEyh3YxwDKrWl8FzEWMi7qMv2P7FRHi_t4sBOw=s0-d-e1-ft#https://static.pib.gov.in/WriteReadData/userfiles/image/image003UIES.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 3,33,964 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ  89.09 ਕਰੋੜ ਤੋਂ ਵੱਧ  (89,09,47,646) ਟੈਸਟ ਕੀਤੇ ਗਏ ਹਨ।

ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 1.70% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 1.89% ਹੈ।

 

https://ci6.googleusercontent.com/proxy/2faIaGIxGon6MFFB3Xw1DjUkAhjW_f2ndVss1y4EhCYm-p3hEY1niJwcxEXs2VhldiqQRehFbq3uMDZHO6D0uOnzD8mMg2CpOrUjdkAnvARmYbywkR97ggc1ow=s0-d-e1-ft#https://static.pib.gov.in/WriteReadData/userfiles/image/image004I5SX.jpg

 

****

ਐੱਮਵੀ


(Release ID: 1859840) Visitor Counter : 132