ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 215.98 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 4.07 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 46,389 ਹਨ

ਪਿਛਲੇ 24 ਘੰਟਿਆਂ ਵਿੱਚ 6,422 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.71%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 1.71% ਹੈ

Posted On: 15 SEP 2022 9:23AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ ਕੁੱਲ 215.98 ਕਰੋੜ (2,15,98,16,124) ਤੋਂ ਵੱਧ ਹੋ ਗਈ। 

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 4.07 ਕਰੋੜ (4,07,27,863) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10414724

ਦੂਸਰੀ ਖੁਰਾਕ

10112587

ਪ੍ਰੀਕੌਸ਼ਨ ਡੋਜ਼

6906878

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18435862

ਦੂਸਰੀ ਖੁਰਾਕ

17708630

ਪ੍ਰੀਕੌਸ਼ਨ ਡੋਜ਼

13441086

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

40727863

ਦੂਸਰੀ ਖੁਰਾਕ

31069455

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

61830995

ਦੂਸਰੀ ਖੁਰਾਕ

52749084

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

560997467

ਦੂਸਰੀ ਖੁਰਾਕ

514679713

ਪ੍ਰੀਕੌਸ਼ਨ ਡੋਜ਼

81649999

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

203978989

ਦੂਸਰੀ ਖੁਰਾਕ

196700030

ਪ੍ਰੀਕੌਸ਼ਨ ਡੋਜ਼

43166582

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

127633347

ਦੂਸਰੀ ਖੁਰਾਕ

122964430

ਪ੍ਰੀਕੌਸ਼ਨ ਡੋਜ਼

44648403

ਪ੍ਰੀਕੌਸ਼ਨ ਡੋਜ਼

18,98,12,948

ਕੁੱਲ

2,15,98,16,124

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 46,389 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.1% ਹਨ।

 

https://ci6.googleusercontent.com/proxy/ReThcn5lL9PPGli_bhXJxTJzqip2EzC8VYmJEzUzfEkxV7KQTHmO5QiVpM2t12mm0B8cpcAHGq0SUiWCCmurGE7Vtnrdl0ULfstZJ77skgdqkUx1_jM-e27ABw=s0-d-e1-ft#https://static.pib.gov.in/WriteReadData/userfiles/image/image00231HP.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.71% ਹੈ। ਪਿਛਲੇ 24 ਘੰਟਿਆਂ ਵਿੱਚ  5,748 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,39,41,840 ਹੋ ਗਈ ਹੈ।

 

https://ci4.googleusercontent.com/proxy/Yl65Li4Bkn_T-H-hmPRQgRo9E2WtIm5nVFCz8s-aOqvrsMHJ61acmiJjaAvRJi0qYCuiCQafCwT5A7wgEhblMtnGMcNJJzkkCE1B_V32n2KP9FDwlZAgIHsG5Q=s0-d-e1-ft#https://static.pib.gov.in/WriteReadData/userfiles/image/image003BOKD.jpg

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 6,422 ਨਵੇਂ ਕੇਸ ਸਾਹਮਣੇ ਆਏ।

 

https://ci6.googleusercontent.com/proxy/bxjgOIdh7BVDTtxeyJAbBgLCFFb_i-oFIOdzLmqMF69unDN98veeo8d2v3J5e4nR6ac5XQ9U2gMP72UFaTHV6NouGt6chz4jBi4VEg9U89JHLnebpiGe9WWfWw=s0-d-e1-ft#https://static.pib.gov.in/WriteReadData/userfiles/image/image004WT0Y.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 3,14,692 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ  89.06 ਕਰੋੜ ਤੋਂ ਵੱਧ  (89,06,13,782)  ਟੈਸਟ ਕੀਤੇ ਗਏ ਹਨ।

ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 1.71% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 2.04% ਹੈ।

https://ci6.googleusercontent.com/proxy/zpnXR24-0ZdxjUGORIaYxtA88vmtQt-9DmnrNL6779j6eWz2TToaniiL3h3IOtNi3Gpq04-4shKYiYXS_jLdlfTVVcVHD104ioB7DVygYCEKWKBUhRWy2u1azg=s0-d-e1-ft#https://static.pib.gov.in/WriteReadData/userfiles/image/image00586PC.jpg

 

****

ਐੱਮਵੀ



(Release ID: 1859558) Visitor Counter : 99