ਸਿੱਖਿਆ ਮੰਤਰਾਲਾ
azadi ka amrit mahotsav

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਸਿਡਨੀ ਵਿੱਚ ਵੱਖ-ਵੱਖ ਸਕੂਲਾਂ, ਉੱਚ ਸਿੱਖਿਆ ਅਤੇ ਕੌਸ਼ਲ ਟ੍ਰੇਨਿੰਗ ਸੰਸਥਾਨਾਂ ਦਾ ਦੌਰਾ ਕੀਤਾ


ਪ੍ਰਾਰੰਭਿਕ ਸਿੱਖਿਆ ਅਤੇ ਡਿਜੀਟਲ ਸਿਖਿਆ ਵਿੱਚ ਆਸਟ੍ਰੇਲੀਆ ਦੀ ਸਰਵਉੱਤਮ ਪ੍ਰਥਾਵਾਂ ਅਤੇ ਸਕਾਰਾਤਮਕ ਅਨੁਭਵਾਂ ਨੂੰ ਭਾਰਤ ਵਿੱਚ ਦੁਹਰਾਇਆ ਜਾ ਸਕਦਾ ਹੈ: ਸ਼੍ਰੀ ਧਰਮੇਂਦਰ ਪ੍ਰਧਾਨ

Posted On: 22 AUG 2022 4:59PM by PIB Chandigarh

 

ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਸਿਡਨੀ ਵਿੱਚ ਵੱਖ-ਵੱਖ ਸਕੂਲਾਂ, ਉੱਚ ਸਿੱਖਿਆ ਅਤੇ ਕੌਸ਼ਲ ਟੇਨਿੰਗ ਸੰਸਥਾਨਾਂ ਦਾ ਦੌਰਾ ਕੀਤਾ। ਸ਼੍ਰੀ ਪ੍ਰਧਾਨ ਸਿੱਖਿਆ, ਖੋਜ ਅਤੇ ਕੌਸ਼ਲ ਟ੍ਰੇਨਿੰਗ ਵਿੱਚ ਦੋ-ਪੱਖੀ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਆਸਟ੍ਰੇਲੀਆ ਦੀ ਚਾਰ ਦਿਨੀਂ ਯਾਤਰਾ ਤੇ ਹਨ।

https://ci3.googleusercontent.com/proxy/0HIV783Rns0uSnnAiaeWp-3TeYkhqDIwtuhoNAsRmavxsQhW7liwzrXqQs5u9YZjpQ9yC_x_qoj1m3zK_cqqdEDK25AwHMNZRceeS8TKOy9ZSavDpBGdmImX4w=s0-d-e1-ft#https://static.pib.gov.in/WriteReadData/userfiles/image/image001US5K.jpg https://ci4.googleusercontent.com/proxy/jxKoYehMRNUDZcjB1mKmCmbur9CqCBocmiZ8Q17GUfyAbaRDFMAMeqKK1U8Jpz77KSEVCCoTiCTBJB6qf0VTEqoqY_Hl8et0_nAnWA0m_L6GLVMwgmnNOGK7zQ=s0-d-e1-ft#https://static.pib.gov.in/WriteReadData/userfiles/image/image0027ZNG.jpg

ਸ਼੍ਰੀ ਪ੍ਰਧਾਨ ਨੇ ਮਹਾਮਹਿਮ ਸਾਰਾ ਸਿਸ਼ੋਲ, ਐੱਮਐੱਲਸੀ, ਨਿਊ ਸਾਊਥ ਵੇਲਸ, ਸਿੱਖਿਆ ਅਤੇ ਪ੍ਰਾਰੰਭਿਕ ਬਚਪਨ ਸਿੱਖਿਆ ਮੰਤਰੀ ਨੇ ਨਾਲ ਨਿਊ ਸਾਊਥ ਵੇਲਸ ਰਾਜ ਸਥਿਤ ਇੱਕ ਹੋਮਬਸ਼ ਵੇਸਟ ਪਬਲਿਕ ਸਕੂਲ ਦਾ ਦੌਰਾ ਕੀਤਾ ਤਾਕਿ ਪ੍ਰਾਰੰਭਿਕ ਬਚਪਨ ਦੀ ਸਿੱਖਿਆ ਨੂੰ ਸਭ ਤੋਂ ਉੱਤਮ ਬਣਾਉਣ ਵਿੱਚ ਸਕੂਲ ਦੇ ਉਤਕ੍ਰਿਸ਼ਟ ਸਵਰੂਪ ਅਤੇ ਸਰਵਉਤਮ ਪ੍ਰਥਾਵਾਂ ਦੀਆਂ ਖਾਸ ਜਾਣਕਾਰੀਆਂ ਪ੍ਰਾਪਤ ਕੀਤੀਆਂ ਜਾ ਸਕਣ। ਉਨ੍ਹਾਂ ਨੇ ਸਕੂਲ ਦੇ ਯੁਵਾ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ।

ਉਨ੍ਹਾਂ ਨੇ ਗਰਮਜੋਸ਼ੀ ਨਾਲ ਭਰੇ ਸੁਆਗਤ ਅਤੇ ਸੱਭਿਆਚਾਰਕ ਪ੍ਰਦਰਸ਼ਨ ਲਈ ਉਨ੍ਹਾਂ ਦੀ ਸਰਾਹਨਾ ਕੀਤੀ। ਇਸ ਅਵਸਰ ਤੇ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਬੱਚਿਆਂ ਲਈ ਕਿਫਾਇਤੀ, ਸੁਲਭ ਅਤੇ ਸਭ ਤੋਂ ਉੱਤਮ ਪ੍ਰਾਰੰਭਿਕ ਸਿੱਖਿਆ ਹੀ ਬਿਹਤਰ ਸਿਖਲਾਈ ਪਰਿਣਾਮਾਂ ਅਤੇ ਸਾਰੀਆਂ ਦੇ ਉੱਜਵਲ ਭਵਿੱਖ ਦੀ ਕੁੰਜੀ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਐੱਨਐੱਸਡਬਲਿਊ ਵਿੱਚ ਪ੍ਰਾਰੰਭਿਕ ਸਿੱਖਿਆ ਅਤੇ ਡਿਜੀਟਲ ਸਿਖਲਾਈ ਦੀ ਸਭ ਤੋਂ ਵਧੀਆ ਪ੍ਰਥਾਵਾਂ ਅਤ ਸਕਾਰਾਤਮਕ ਅਨੁਭਵਾਂ ਨੂੰ ਭਾਰਤ ਵਿੱਚ ਦੁਹਰਾਇਆ ਜਾ ਸਕਦਾ ਹੈ ਤਾਕਿ ਪ੍ਰਾਰੰਭਿਕ ਬਚਪਨ ਵਿੱਚ ਦੇਖਭਾਲ ਅਤੇ ਸਿੱਖਿਆ ਨੂੰ ਸਮਾਨ ਅਤੇ ਆਸਾਨ ਬਣਾਇਆ ਜਾ ਸਕੇ ਅਤੇ ਵਿਸ਼ੇਸ਼ ਤੌਰ ਤੇ ਸਕੂਲ ਵਿੱਚ ਦੈਨਿਕ ਪੜ੍ਹਾਈ ਪੂਰੀ ਹੋ ਜਾਣ ਦੇ ਬਾਅਦ ਵੀ ਛੋਟੇ ਬੱਚਿਆਂ ਦੀ ਦੇਖਭਾਲ ਦੀ ਵਿਵਸਥਾ ਨੂੰ ਮਜ਼ਬੂਤ ਬਣਾਇਆ ਜਾ ਸਕੇ।

ਸ਼੍ਰੀ ਪ੍ਰਧਾਨ ਨੇ ਮਹਾਮਹਿਮ ਜੇਸਨ ਕਲੇਅਰ ਦੇ ਨਾਲ ਟੈਫੇ ਐੱਨਐੱਸਐੱਫ ਵਿੱਚ ਐਪਲਾਈਡ ਟੈਕਨੋਲੋਜੀ ਇੰਸਟੀਟਿਊਟ ਦਾ ਦੌਰਾ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਸੰਸਥਾਨ ਯੁਵਾਵਾਂ ਨੂੰ ਗਲੋਬਲ ਅਵਸਰਾਂ ਲਈ ਪ੍ਰਾਸੰਗਿਕ ਨਵੇਂ ਜਮਾਨੇ ਦੇ ਕੌਸ਼ਲ ਨਾਲ ਲੈਸ ਕਰਨ ਅਤੇ ਇਸ ਖੇਤਰ ਵਿੱਚ ਖੋਜ ਪ੍ਰੋਜੈਕਟਾਂ ਅਤੇ ਆਰਥਿਕ ਵਿਕਾਸ ਦੀ ਗਤੀ ਤੇਜ ਕਰਨ ਲਈ ਇੱਕ ਉਤਕ੍ਰਿਸ਼ਟ ਟ੍ਰੇਨਿੰਗ ਕੇਂਦਰ ਹੈ।

ਉਨ੍ਹਾਂ ਨੇ ਕਿਹਾ ਕਿ ਭਾਰਤ ਵੀ ਇੱਕ ਬਹੁ-ਵਿਆਪੀ ਅਤੇ  ਬਹੁ-ਆਯਾਮੀ ਗਤੀ ਸ਼ਕਤੀ ਯੂਨੀਵਰਸਿਟੀ ਸਥਾਪਿਤ ਕਰ ਰਿਹਾ ਹੈ ਜਿਸ ਦਾ ਉਦੇਸ਼ ਅਗਲੀ ਪੀੜ੍ਹੀ ਦੇ ਕੁਸ਼ਲ ਪ੍ਰੋਫੈਸ਼ਨਲਾਂ ਨੂੰ ਤਿਆਰ ਕਰਨਾ ਹੈ ਜੋ ਵਧਦੇ ਲੌਜਿਸਟਿਕਸ, ਖੋਜ ਦੇ ਵਿਕਾਸ ਅਤੇ ਟ੍ਰਾਂਸਪੋਰਟ ਖੇਤਰ ਵਿੱਚ ਜ਼ਰੂਰੀ ਸਹਿਯੋਗ ਦੇਣਗੇ।

ਉਨ੍ਹਾਂ ਨੇ ਕਿਹਾ ਕਿ ਗਤੀ ਸ਼ਕਤੀ ਯੂਨੀਵਰਸਿਟੀ ਅਤੇ ਇੰਸਟੀਟਿਊਟ ਆਵ੍ ਐਪਲਾਈਡ ਟੈਕਨੋਲੋਜੀ ਫਾਰ ਕੰਸਟ੍ਰਕਸ਼ਨ ਉਦਯੋਗ- ਕੇਂਦ੍ਰਿਤ ਪ੍ਰੋਗਰਾਮਾਂ ਨੂੰ ਵਿਕਸਿਤ ਕਰਨ ਕੌਸ਼ਲ ਵਿੱਚ ਨਿਸ਼ਚਿਤ ਅੰਤਰ ਨੂੰ ਸਮਾਪਤ ਕਰਨ ਕੌਸ਼ਲ ਵਧਾਉਣ ਫਿਰ ਤੋਂ ਜ਼ਿਆਦਾ ਕੌਸ਼ਲ ਬਣਾਉਣ ਅਭਿਨਵ ਡਿਜੀਟਲ ਸੰਸਾਧਨ ਸੁਰਜਿਤ ਕਰਨ,

A group of people standing outside a buildingDescription automatically generated with medium confidence

https://ci5.googleusercontent.com/proxy/w7UjK46pP_iopz06kn3Z11eV_YkT1ZkbiqIyytL18Su-7ZouDnwNXpXCHS1-u77OzfT7SLlvCEMPEYZGRddlau515eAlmKTP_QuoMedd3wXTAWfBAKlpDZjCpg=s0-d-e1-ft#https://static.pib.gov.in/WriteReadData/userfiles/image/image00475GM.jpg A group of people sitting at a tableDescription automatically generated with low confidence

ਬਾਅਦ ਵਿੱਚ ਸ਼ਾਮ ਦੇ ਸਮੇਂ ਸ਼੍ਰੀ ਪ੍ਰਧਾਨ ਨੇ ਯੂਐੱਨਐੱਸਡਬਲਿਊ, ਸਿਡਨੀ ਵਿੱਚ ਸੰਸਥਾਗਤ ਸਹਿਯੋਗ ਦੇ ਰਾਹੀਂ ਸਾਡੇ ਭਵਿੱਖ ਵਿੱਚ ਵਿਆਪਕ ਬਦਲਾਅ ਲਿਆਉਣ ਵਿਸ਼ੇ ਤੇ ਯੂਨੀਵਰਸਿਟੀਜ ਆਸਟ੍ਰੇਲੀਆ ਦੁਆਰਾ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਵਾਇਸ ਚਾਸਲਰ ਅਤੇ ਆਸਟ੍ਰੇਲੀਆਈ ਸਰਕਾਰ, ਸਿੱਖਿਆ ਵਿਭਾਗ ਦੇ ਸੀਨੀਅਰ ਪ੍ਰਤੀਨਿਧੀਆਂ ਦੇ ਨਾਲ ਗੱਲਬਾਤ ਕੀਤੀ।

https://ci3.googleusercontent.com/proxy/nZd3S1v3bs7RQnKVFWqdiNfTr2uf7d6dN_GUcMlKrZWxpRCuVZaoLJk80EpoHC59DAvJ_Zdh28wxM453cpb6o28fzkgLauvJotZFVUtDI-UZaIsCH6woDsSr5A=s0-d-e1-ft#https://static.pib.gov.in/WriteReadData/userfiles/image/image00692ZK.jpg https://ci3.googleusercontent.com/proxy/7C7yisUr3vultAFcLjc_kuv4kjAYADbHG_lbNsiUieBbaxcmqPh9NRXVaEp7hz_nhmIbixn9zaN94pv5J-8jpYBriLGI2iYY4IKsJhiaI1KYVj42s7krzAGEEQ=s0-d-e1-ft#https://static.pib.gov.in/WriteReadData/userfiles/image/image007P9S5.jpg

****
 


(Release ID: 1853983) Visitor Counter : 132