ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਯੂ20 ਵਰਲਡ ਚੈਂਪੀਅਨਸ਼ਿਪ ਵਿੱਚ 16 ਮੈਡਲ ਜਿੱਤਣ ’ਤੇ ਭਾਰਤੀ ਕੁਸ਼ਤੀ ਟੀਮ ਨੂੰ ਵਧਾਈਆਂ ਦਿੱਤੀਆਂ

Posted On: 22 AUG 2022 10:18PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਯੂ20 ਵਰਲਡ ਚੈਂਪੀਅਨਸ਼ਿਪ ਵਿੱਚ 16 ਮੈਡਲ (ਪੁਰਸ਼ ਅਤੇ ਮਹਿਲਾ ਫ੍ਰੀਸਟਾਈਲ ਵਿੱਚ 7-7 ਅਤੇ ਗ੍ਰੀਕੋ ਰੋਮਨ ਵਿੱਚ 2) ਜਿੱਤਣ ’ਤੇ ਭਾਰਤੀ ਕੁਸ਼ਤੀ ਟੀਮ ਨੂੰ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਸਾਡੇ ਪਹਿਲਵਾਨਾਂ ਨੇ ਸਾਨੂੰ ਫਿਰ ਤੋਂ ਮਾਣ ਦਿਵਾਇਆ ਹੈ! ਯੂ20 ਵਲਰਡ ਚੈਂਪੀਅਨਸ਼ਿਪ ਵਿੱਚ 16 ਮੈਡਲ (ਪੁਰਸ਼ ਅਤੇ ਮਹਿਲਾ ਫ੍ਰੀਸਟਾਈਲ ਵਿੱਚ 7-7 ਅਤੇ ਗ੍ਰੀਕੋ ਰੋਮਨ ਵਿੱਚ 2) ਜਿੱਤਣ ’ਤੇ ਸਾਡੀ ਟੀਮ ਨੂੰ ਵਧਾਈਆਂ । ਇਹ ਭਾਰਤ ਦਾ ਹੁਣ ਤੱਕ ਦਾ ਸਰਬਸ੍ਰੇਸ਼ਠ ਪ੍ਰਦਰਸ਼ਨ ਹੈ। ਇਸ ਤੋਂ ਪਤਾ ਚਲਦਾ ਹੈ ਕਿ ਭਾਰਤੀ ਕੁਸ਼ਤੀ ਦਾ ਭਵਿੱਖ ਸੁਰੱਖਿਅਤ ਹੱਥਾਂ ਵਿੱਚ ਹੈ।”

****

ਡੀਐੱਸ/ਐੱਸਟੀ



(Release ID: 1853801) Visitor Counter : 154