ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਜਪਾਨ ਦੇ ਪ੍ਰਧਾਨ ਮੰਤਰੀ, ਮਾਣਯੋਗ ਫੁਮੀਓ ਕਿਸ਼ੀਦਾ ਦੇ ਕੋਵਿਡ-19 ਤੋਂ ਜਲਦੀ ਠੀਕ ਹੋਣ ਦੀ ਮੰਗਲ ਕਾਮਨਾ ਕੀਤੀ

Posted On: 21 AUG 2022 5:49PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਜਪਾਨ ਦੇ ਪ੍ਰਧਾਨ ਮੰਤਰੀਮਾਣਯੋਗ ਫੁਮੀਓ ਕਿਸ਼ੀਦਾ ਦੇ ਕੋਵਿਡ-19 ਤੋਂ ਜਲਦੀ ਠੀਕ ਹੋਣ ਦੀ ਮੰਗਲ ਕਾਮਨਾ ਕੀਤੀ ਹੈ।

 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 

"ਮੇਰੇ ਪਿਆਰੇ ਮਿੱਤਰ ਪ੍ਰਧਾਨ ਮੰਤਰੀ ਫੁਮੀਓ ਕਿਸ਼ੀਦਾ ਦੇ ਕੋਵਿਡ-19 ਤੋਂ ਜਲਦੀ ਠੀਕ ਹੋਣ ਦੀ ਮੰਗਲ ਕਾਮਨਾ ਕਰਦਾ ਹਾਂ।"

 

 

*********

 

ਡੀਐੱਸ/ਐੱਸਐੱਚ



(Release ID: 1853499) Visitor Counter : 109