ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪਾਰਸੀ ਨਵੇਂ ਵਰ੍ਹੇ ’ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ

Posted On: 16 AUG 2022 10:13AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਾਰਸੀ ਨਵੇਂ ਵਰ੍ਹੇ ਦੇ ਅਵਸਰ ’ਤੇ ਲੋਕਾਂ (ਦੇਸ਼ਵਾਸੀਆਂ) ਨੂੰ ਵਧਾਈਆਂ ਦਿੱਤੀਆਂ ਹਨ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਪਾਰਸੀ ਨਵੇਂ ਵਰ੍ਹੇ ਦੀਆਂ ਵਧਾਈਆਂ। ਕਾਮਨਾ ਕਰਦਾ ਹਾਂ ਕਿ ਆਉਣ ਵਾਲਾ ਵਰ੍ਹਾ ਖੁਸ਼ੀ, ਸਮ੍ਰਿੱਧੀ ਅਤੇ ਸਭ ਦੇ ਲਈ ਚੰਗੀ ਸਿਹਤ ਲੈ ਕੇ ਆਵੇ। ਨੌਰੋਜ਼ ਮੁਬਾਰਕ!”

***

ਡੀਐੱਸ/ਐੱਸਐੱਚ



(Release ID: 1852273) Visitor Counter : 98