ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 207.47 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇਹਨ


12-14 ਉਮਰ ਵਰਗ ਵਿੱਚ 3.96 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 1,23,535 ਹਨ

ਪਿਛਲੇ 24 ਘੰਟਿਆਂ ਵਿੱਚ 16,561 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.53%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 4.88% ਹੈ

Posted On: 12 AUG 2022 9:54AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ ਕੁੱਲ 207.47 ਕਰੋੜ (2,07,47,19,034) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,75,59,030 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 3.96 ਕਰੋੜ (3,96,83,369) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,12,924

ਦੂਸਰੀ ਖੁਰਾਕ

1,00,97,661

ਪ੍ਰੀਕੌਸ਼ਨ ਡੋਜ਼

65,14,375

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,32,582

ਦੂਸਰੀ ਖੁਰਾਕ

1,76,83,199

ਪ੍ਰੀਕੌਸ਼ਨ ਡੋਜ਼

1,26,62,678

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,96,83,369

ਦੂਸਰੀ ਖੁਰਾਕ

2,89,99,048

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

6,14,28,819

ਦੂਸਰੀ ਖੁਰਾਕ

5,16,73,887

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,99,69,735

ਦੂਸਰੀ ਖੁਰਾਕ

51,06,69,990

ਪ੍ਰੀਕੌਸ਼ਨ ਡੋਜ਼

3,78,40,183

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,37,82,027

ਦੂਸਰੀ ਖੁਰਾਕ

19,57,37,312

ਪ੍ਰੀਕੌਸ਼ਨ ਡੋਜ਼

2,34,59,356

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,75,04,891

ਦੂਸਰੀ ਖੁਰਾਕ

12,23,36,345

ਪ੍ਰੀਕੌਸ਼ਨ ਡੋਜ਼

3,58,30,653

ਪ੍ਰੀਕੌਸ਼ਨ ਡੋਜ਼

11,63,07,245

ਕੁੱਲ

2,07,47,19,034

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 1,25,535 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.28%  ਹਨ।

 

https://ci6.googleusercontent.com/proxy/JgaD2mz3n0kjPnzrNZGc105wbDyin7un9gZOWDOCVQm4lnG-_7nxNSPH6prg3s4s2GhPJh0Rb7KvNRa42LEE3pSUEfQrvW8wWasFKbGPiPc_RkY7PefqWlW7UQ=s0-d-e1-ft#https://static.pib.gov.in/WriteReadData/userfiles/image/image001AW4S.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.53% ਹੈ। ਪਿਛਲੇ 24 ਘੰਟਿਆਂ ਵਿੱਚ 18,053 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,35,73,094 ਹੋ ਗਈ ਹੈ।

 

https://ci4.googleusercontent.com/proxy/GkvNL6x_4vmIZ9tj37Q53aY2lmOItYp6dPEOzYqSatnJPnkiyHOUJa8wcHVNQz7TJRafNT1bJ0iYn5ozbc5XTUJUbjk881dsGiE_0DorJ_PzZdFBzXznqEJwaA=s0-d-e1-ft#https://static.pib.gov.in/WriteReadData/userfiles/image/image002A8O4.jpg

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 16,561 ਨਵੇਂ ਕੇਸ ਸਾਹਮਣੇ ਆਏ।

 

https://ci6.googleusercontent.com/proxy/eG5JVOuqxJRwZvKDSccmJ6oNPE2TagNy6GecMqPjopfqwdjUgQpZv4YUtS1P8whkPk5dCzi4fMaoKZeVdrnCgvlhonVb-wfcqeaPtR2Fr5lXez5pfBkCxXS6nQ=s0-d-e1-ft#https://static.pib.gov.in/WriteReadData/userfiles/image/image00385SH.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 3,04,189 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 87.95 ਕਰੋੜ ਤੋਂ ਵੱਧ (87,95,37,440) ਟੈਸਟ ਕੀਤੇ ਗਏ ਹਨ।

 

ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 4.88% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 5.44% ਹੈ।

 

https://ci6.googleusercontent.com/proxy/1idgs39hVEupyFDvz1ZuiwyDtwDeTnSxQ1Kgvwd9pDjbuRdhq8B0XDD2bo8KmTk505uX_uXw5Z585U47qhDEuJ87MFoesqzASah4LsDtnJLSxKD7UwvrXQMaSA=s0-d-e1-ft#https://static.pib.gov.in/WriteReadData/userfiles/image/image00449QC.jpg

 

****

ਐੱਮਵੀ/ਏਐੱਲ



(Release ID: 1851562) Visitor Counter : 84