ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 201.30 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.83 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 1,49,482 ਹਨ

ਪਿਛਲੇ 24 ਘੰਟਿਆਂ ਵਿੱਚ 21,880 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.46%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 4.51% ਹੈ

Posted On: 22 JUL 2022 9:44AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ ਕੁੱਲ 201.30  ਕਰੋੜ (2,01,30,97,819) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,65,61,942 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 3.83 ਕਰੋੜ (3,83,43,085) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10410750

ਦੂਸਰੀ ਖੁਰਾਕ

10083124

ਪ੍ਰੀਕੌਸ਼ਨ ਡੋਜ਼

6115148

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18428561

ਦੂਸਰੀ ਖੁਰਾਕ

17658239

ਪ੍ਰੀਕੌਸ਼ਨ ਡੋਜ਼

11693029

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

38343085

ਦੂਸਰੀ ਖੁਰਾਕ

26817744

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

60961790

ਦੂਸਰੀ ਖੁਰਾਕ

50476535

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

559109317

ਦੂਸਰੀ ਖੁਰਾਕ

506930982

ਪ੍ਰੀਕੌਸ਼ਨ ਡੋਜ਼

10976867

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

203605661

ਦੂਸਰੀ ਖੁਰਾਕ

194808808

ਪ੍ਰੀਕੌਸ਼ਨ ਡੋਜ਼

7974448

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

127386371

ਦੂਸਰੀ ਖੁਰਾਕ

121730361

ਪ੍ਰੀਕੌਸ਼ਨ ਡੋਜ਼

29586999

ਪ੍ਰੀਕੌਸ਼ਨ ਡੋਜ਼

6,63,46,491

ਕੁੱਲ

2,01,30,97,819

 

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 1,49,482 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.34%  ਹਨ।

https://ci3.googleusercontent.com/proxy/TGIDPQfUxI_34pvn8c88OdSNV4HIXaxV7wnQlSto0Dy_fDIr6CFWggGH4a8oe9kjzspHrEI0rsbEmhxEAw3MhIrzYMzu0k9VY8Lx6K5OUv5i3UoAOIyR21qs4A=s0-d-e1-ft#https://static.pib.gov.in/WriteReadData/userfiles/image/image002EGGA.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.46% ਹੈ। ਪਿਛਲੇ 24 ਘੰਟਿਆਂ ਵਿੱਚ 21,219 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,31,71,653 ਹੋ ਗਈ ਹੈ।

https://ci4.googleusercontent.com/proxy/mQNW7uMlfuGrw6K9cNSK7vGM0iteeLIsXZJwmoAkoH_e4tYO5BlNJF_Hv_Lxu-xqObh14UlcrGW4W3nhBdjgNZmmvfs7-N-YOUohHAvynAER09_uzP5SbFZMQg=s0-d-e1-ft#https://static.pib.gov.in/WriteReadData/userfiles/image/image003O9UN.jpg

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 21,880 ਨਵੇਂ ਕੇਸ ਸਾਹਮਣੇ ਆਏ।

https://ci5.googleusercontent.com/proxy/aLZMwRVSyG3UZxBptWg6XUJ0M1lfrSOk6XkAIpRKPg_a_ymvWPzgHPqbyEUleCPm_cV6JqsfX3xKczdIMmc0IFIokfB16-j26yZIHebvL5w7d-nZXsuVYAPiDA=s0-d-e1-ft#https://static.pib.gov.in/WriteReadData/userfiles/image/image004PBXK.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 4,95,359 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 87.16 ਕਰੋੜ ਤੋਂ ਵੱਧ (87,16,56,205) ਟੈਸਟ ਕੀਤੇ ਗਏ ਹਨ।

 

ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 4.51% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 4.42% ਹੈ।

 

https://ci5.googleusercontent.com/proxy/TauECWcFUcTSMABLfdo-WVucfu3Aaf76e5Boud_HaHiPQk1-6c2xqMXXjPWk4gjy5rqcsY2VPAzxXWZ2imkfLod9-j7jGBaNJ8xQoZ_OccEINTIwMJ632bWynQ=s0-d-e1-ft#https://static.pib.gov.in/WriteReadData/userfiles/image/image005ZIHT.jpg

 

****

ਐੱਮਵੀ/ਏਐੱਲ



(Release ID: 1843728) Visitor Counter : 129