Posted On:
10 JUL 2022 9:07AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਈਦ-ਉਲ-ਅਧਹਾ (ਈਦ-ਉਲ-ਜ਼ੁਹਾ) ਦੇ ਮੌਕੇ 'ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
"ਈਦ ਮੁਬਾਰਕ! ਈਦ-ਉਲ-ਅਧਹਾ (ਈਦ-ਉਲ-ਜ਼ੁਹਾ) ਦੀਆਂ ਵਧਾਈਆਂ। ਇਹ ਪੁਰਬ ਸਾਨੂੰ ਮਾਨਵ ਜਾਤੀ ਦੀ ਭਲਾਈ ਦੇ ਲਈ ਸਮੂਹਿਕ ਕਲਿਆਣ ਅਤੇ ਸਮ੍ਰਿੱਧੀ ਦੀ ਭਾਵਨਾ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਦੇ ਲਈ ਪ੍ਰੇਰਿਤ ਕਰਦਾ ਰਹੇ।"
***
ਡੀਐੱਸ/ਐੱਸਟੀ