ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਅਰਥਸ਼ਾਸਤਰੀ ਨਿਕੋਲਸ ਸਟਰਨ ਨਾਲ ਮੁਲਾਕਾਤ ਕੀਤੀ

Posted On: 09 JUL 2022 8:11PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੰਦਨ ਸਕੂਲ ਆਵ੍ ਇਕਨੌਮਿਕਸ ਦੇ ਅਰਥਸ਼ਾਸਤਰ ਦੇ ਪ੍ਰੋਫੈਸਰ ਲਾਰਡ ਨਿਕੋਲਸ ਸਟਰਨ ਨਾਲ ਮੁਲਾਕਾਤ ਕੀਤੀ। ਦੋਹਾਂ ਪਤਵੰਤਿਆਂ ਨੇ ਵਿਭਿੰਨ ਮੁੱਦਿਆਂ 'ਤੇ ਚਰਚਾ ਕੀਤੀ।

 

ਲਾਰਡ ਨਿਕੋਲਸ ਸਟਰਨ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

"ਲਾਰਡ ਨਿਕੋਲਸ ਸਟਰਨ ਨੂੰ ਮਿਲ ਕੇ ਅਤੇ ਵਿਭਿੰਨ ਮੁੱਦਿਆਂ 'ਤੇ ਚਰਚਾ ਕਰਕੇ ਖੁਸ਼ ਹਾਂਵਾਤਾਵਰਣ ਦੇ ਪ੍ਰਤੀ ਉਨ੍ਹਾਂ ਦਾ ਜਨੂਨ ਅਤੇ ਨੀਤੀ ਸਬੰਧੀ ਮੁੱਦਿਆਂ ਦੀ ਬਰੀਕ ਸਮਝ ਸ਼ਲਾਘਾਯੋਗ ਹੈ। ਉਹ ਭਾਰਤ ਦੇ ਪ੍ਰਤੀ ਆਸ਼ਾਵਾਦੀ ਵੀ ਹਨ ਅਤੇ 130 ਕਰੋੜ ਭਾਰਤੀਆਂ ਦੇ ਕੌਸ਼ਲ 'ਤੇ ਭਰੋਸਾ ਕਰਦੇ ਹਨ"

 

 

*****

 

ਡਐੱਸ/ਐੱਸਟੀ


(Release ID: 1840561) Visitor Counter : 142