ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 198.51 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.72 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ
ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 1,22,335 ਹਨ

ਪਿਛਲੇ 24 ਘੰਟਿਆਂ ਵਿੱਚ 18,815 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.51%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 4.09% ਹੈ

Posted On: 08 JUL 2022 9:46AM by PIB Chandigarh

 

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ 198.51 ਕਰੋੜ (1,98,51,77,962) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,59,95,556 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 3.72 ਕਰੋੜ (3,72,96,754) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ।

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,09,413

ਦੂਸਰੀ ਖੁਰਾਕ

1,00,70,449

ਪ੍ਰੀਕੌਸ਼ਨ ਡੋਜ਼

58,17,558

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,25,191

ਦੂਸਰੀ ਖੁਰਾਕ

1,76,34,698

ਪ੍ਰੀਕੌਸ਼ਨ ਡੋਜ਼

1,07,16,428

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,72,96,754

ਦੂਸਰੀ ਖੁਰਾਕ

2,47,85,475

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

6,06,38,098

ਦੂਸਰੀ ਖੁਰਾਕ

4,94,28,712

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,84,99,598

ਦੂਸਰੀ ਖੁਰਾਕ

50,33,99,564

ਪ੍ਰੀਕੌਸ਼ਨ ਡੋਜ਼

36,91,925

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,34,88,077

ਦੂਸਰੀ ਖੁਰਾਕ

19,39,09,277

ਪ੍ਰੀਕੌਸ਼ਨ ਡੋਜ਼

29,23,347

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,72,99,188

ਦੂਸਰੀ ਖੁਰਾਕ

12,11,43,560

ਪ੍ਰੀਕੌਸ਼ਨ ਡੋਜ਼

2,56,00,650

ਪ੍ਰੀਕੌਸ਼ਨ ਡੋਜ਼

4,87,49,908

ਕੁੱਲ

1,98,51,77,962

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 1,22,335 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.28% ਹਨ।

 

https://ci6.googleusercontent.com/proxy/1yCpf3Jj3gr_EZj65EtIwTSGXDF6xOxrcR0jzYRNbJcCTqOu1_t9Gl17OUynv0tEKgJdkLO_OrRICziSYh6PhIGgKSklr8k4N3GGJBocesne0ijgn9ugTkgZrA=s0-d-e1-ft#https://static.pib.gov.in/WriteReadData/userfiles/image/image0023CJ5.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.51% ਹੈ ਪਿਛਲੇ 24 ਘੰਟਿਆਂ ਵਿੱਚ 15,899 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,29,37,876 ਹੋ ਗਈ ਹੈ।

 

https://ci4.googleusercontent.com/proxy/DtttxYOS_NAH2bavhg6Bwk0tUeSrymWNr8QwBBDVCzWT2q0IqBiXNb3JUYfgkwQDIR41NxUdfIrqwcJ5yxeCllJ8abgKx_RmqPns1yvZBn-Yl0c9SHYyYXRYbg=s0-d-e1-ft#https://static.pib.gov.in/WriteReadData/userfiles/image/image003F7KT.jpg

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 18,815 ਨਵੇਂ ਕੇਸ ਸਾਹਮਣੇ ਆਏ

 

https://ci5.googleusercontent.com/proxy/MCjj3YfSvZcGxxTBSLSXN2M60AlOnBZLueCiCaIrvwYUKA023PwZwkS5TNHc2N0uJ7QVik2ISYS_aMiz8kMs8yCckb4EHmo3C2WCVJYJ2cDPnJjYfJzMK4ja7A=s0-d-e1-ft#https://static.pib.gov.in/WriteReadData/userfiles/image/image004LON7.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 3,79,470 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 86.57 ਕਰੋੜ ਤੋਂ ਵੱਧ (86,57,23,159) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 4.09% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 4.96% ਹੈ

 

https://ci5.googleusercontent.com/proxy/SGWfAzB0yZEN2CebrANxdcAS6DpRXYDx4Nr8bQO4h8RRDOviCLBxZuPGhXvjFHGDmtu8e-vRj8AjJlSdICl8z94MIGvQHMdOebfYvjgvH8BJTJ0Br9Bui05W0g=s0-d-e1-ft#https://static.pib.gov.in/WriteReadData/userfiles/image/image0057UAZ.jpg

 

****

ਐੱਮਵੀ/ਏਐੱਲ
 



(Release ID: 1840245) Visitor Counter : 114