ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 197.61 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.66 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 1,04,555 ਹਨ

ਪਿਛਲੇ 24 ਘੰਟਿਆਂ ਵਿੱਚ 18,819 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.55%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 3.72% ਹੈ

Posted On: 30 JUN 2022 9:43AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ 197.61 ਕਰੋੜ (1,97,61,91,554) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,57,19,005 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ  3.66 ਕਰੋੜ  (3,66,66,548) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ।  

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,08,940

ਦੂਸਰੀ ਖੁਰਾਕ

1,00,65,670

ਪ੍ਰੀਕੌਸ਼ਨ ਡੋਜ਼

56,98,268

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,23,903

ਦੂਸਰੀ ਖੁਰਾਕ

1,76,26,198

ਪ੍ਰੀਕੌਸ਼ਨ ਡੋਜ਼

1,02,61,333

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,66,66,548

ਦੂਸਰੀ ਖੁਰਾਕ

2,34,21,049

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

6,04,32,621

ਦੂਸਰੀ ਖੁਰਾਕ

4,87,75,997

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,82,52,205

ਦੂਸਰੀ ਖੁਰਾਕ

50,13,99,508

ਪ੍ਰੀਕੌਸ਼ਨ ਡੋਜ਼

29,16,874

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,34,46,086

ਦੂਸਰੀ ਖੁਰਾਕ

19,34,61,532

ਪ੍ਰੀਕੌਸ਼ਨ ਡੋਜ਼

25,54,148

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,72,58,069

ਦੂਸਰੀ ਖੁਰਾਕ

12,08,35,500

ਪ੍ਰੀਕੌਸ਼ਨ ਡੋਜ਼

2,42,87,105

ਪ੍ਰੀਕੌਸ਼ਨ ਡੋਜ਼

4,57,17,728

ਕੁੱਲ

1,97,61,91,554

  ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 1,04,555 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.24% ਹਨ।

 

https://ci6.googleusercontent.com/proxy/jgn6rErwI9_pQ3BWWW6HHjfcJvniCzIvLmGsyHO3JqvhgnkItS5yRfih5GlVLJxvmBljpJOngVGXmsTbVzr6fP_ViEfXG5lfS4laW6TRv-r34UKyknj9eY5Xfw=s0-d-e1-ft#https://static.pib.gov.in/WriteReadData/userfiles/image/image002G0RP.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.55% ਹੈ। ਪਿਛਲੇ 24 ਘੰਟਿਆਂ ਵਿੱਚ 13,827 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,28,22,493 ਹੋ ਗਈ ਹੈ।

 

https://ci4.googleusercontent.com/proxy/OXBskGCRjBx9SbFg14aFF1NCDio2aZ5Uxod3GvqvBPQYkXLSlrjWkvs5hrLPujPaOBRscoNc1Du5Zajz-LHHIFyNa2EyeZLPgvbELMW2N0rrkk-98E3rYetpSw=s0-d-e1-ft#https://static.pib.gov.in/WriteReadData/userfiles/image/image003LGG3.jpg

 

 ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 18,819 ਨਵੇਂ ਕੇਸ ਸਾਹਮਣੇ ਆਏ

https://ci3.googleusercontent.com/proxy/7OlCLmA5i21hqghC08rcAKEnv3ZmorEaj7c3fcL1VvwTq-nAKnyxdXCHlwoH71-RsR3Gqf9RuoXYpAbHDRXJUeHpyLTbifGGTDYSxWfMfMxq8v3Ri84Rx7tYfQ=s0-d-e1-ft#https://static.pib.gov.in/WriteReadData/userfiles/image/image0048K3T.jpg

ਪਿਛਲੇ 24 ਘੰਟਿਆਂ ਵਿੱਚ ਕੁੱਲ 4,52,430 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 86.23 ਕਰੋੜ ਤੋਂ ਵੱਧ (86,23,75,489) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 3.72% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 4.16% ਹੈ।

 

https://ci6.googleusercontent.com/proxy/d8Gd7vyfSWAnVJdbDrGaICD7diqVp8zpa8wvCSOPEb00wQFdyU5bJ_CZC-njPqHeHtU7EwOndMWbnaoIfp4yFiQpjwzsst9Nya81UfsKux3y1eM0RTRp7BQkxg=s0-d-e1-ft#https://static.pib.gov.in/WriteReadData/userfiles/image/image005WQG0.jpg

 

****

ਐੱਮਵੀ/ਏਐੱਲ



(Release ID: 1838591) Visitor Counter : 142