ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਚੰਗੀ ਸਿਹਤ ਅਤੇ ਤੰਦਰੁਸਤੀ ਦੇ ਲਈ ਲੋਕਾਂ ਨੂੰ ਯੋਗ ਦਾ ਅਭਿਆਸ ਕਰਨ ਦੀ ਤਾਕੀਦ ਕੀਤੀ

Posted On: 19 JUN 2022 9:58AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਯੋਗ ਦਾ ਮਹੱਤਵ ਹੋਰ ਅਧਿਕ ਹੋ ਜਾਂਦਾ ਹੈ, ਜਦੋਂ ਨੌਨ-ਕਮਿਊਨਿਕੇਬਲ ਅਤੇ ਲਾਈਫਸਟਾਈਲ ਨਾਲ ਜੁੜੀਆਂ ਬਿਮਾਰੀਆਂ ਨੌਜਵਾਨਾਂ ਵਿੱਚ ਖਾਸ ਤੌਰ ’ਤੇ ਵਧ ਰਹੀਆਂ ਹਨ। ਸ਼੍ਰੀ ਮੋਦੀ ਨੇ ਚੰਗੀ ਸਿਹਤ ਅਤੇ ਤੰਦਰੁਸਤੀ ਦੇ ਲਈ ਲੋਕਾਂ ਨੂੰ ਯੋਗ ਦਾ ਅਭਿਆਸ ਕਰਨ ਦੀ ਤਾਕੀਦ ਕੀਤੀ ਹੈ। ਉਨ੍ਹਾਂ ਨੇ ਯੋਗ ’ਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

"ਅੱਜ ਦੇ ਸਮੇਂ ਵਿੱਚ ਯੋਗ ਦਾ ਮਹੱਤਵ  ਹੋਰ ਅਧਿਕ ਹੋ ਜਾਂਦਾ ਹੈ, ਜਦੋਂ ਨੌਨ-ਕਮਿਊਨਿਕੇਬਲ ਅਤੇ ਲਾਈਫਸਟਾਈਲ ਨਾਲ ਜੁੜੀਆਂ ਬਿਮਾਰੀਆਂ ਨੌਜਵਾਨਾਂ ਖਾਸ ਤੌਰ ’ਤੇ ਵਧ ਰਹੀਆਂ ਹਨ।

Practice Yoga for good health and wellness."

"ਯੋਗ ਦੀ ਮਹੱਤਤਾ ਅਜੋਕੇ ਯੁਗ ਵਿੱਚ ਹੋਰ ਵੀ ਵਧ ਜਾਂਦੀ ਹੈ ਜਿੱਥੇ ਗ਼ੈਰ-ਸੰਚਾਰੀ ਅਤੇ ਜੀਵਨ ਸ਼ੈਲੀ ਨਾਲ ਸਬੰਧਿਤ ਬਿਮਾਰੀਆਂ ਖਾਸ ਕਰਕੇ ਨੌਜਵਾਨਾਂ ਵਿੱਚ ਵਧ ਰਹੀਆਂ ਹਨ। ਚੰਗੀ ਸਿਹਤ ਅਤੇ ਤੰਦਰੁਸਤੀ ਲਈ ਯੋਗ ਦਾ ਅਭਿਆਸ ਕਰੋ।"

"സാംക്രമികമല്ലാത്തതുംജീവിതശൈലിയുമായി ബന്ധപ്പെട്ടതുമായ രോഗങ്ങ  പ്രത്യേകിച്ച് യുവാക്കക്കിടയികൂടി വരുന്ന ഇന്നത്തെ കാലഘട്ടത്തി യോഗയുടെ പ്രാധാന്യം കൂടുത വധിക്കുന്നു.  നല്ല ആരോഗ്യത്തിനും സ്വാസ്ഥ്യത്തിനും യോഗ പരിശീലിക്കുക."

"વર્તમાન સમયમાં યોગનું મહત્વ વધી જાય છેજ્યાં ખાસ કરીને યુવાઓમાં બિન ચેપી અને જીવનશૈલી આધારિત બીમારીઓ વધી રહી છે. સારા સ્વાસ્થ્ય અને સુખાકારી માટે યોગાભ્યાસ કરો."

"सध्या योगाभ्यासाचं महत्व अधिकच वाढलं आहे कारणसद्य परिस्थितीत विशेषतः युवा वर्गात  असंसर्गजन्य आणि जीवनशैलीशी निगडीत आजारांचं प्रमाण वाढलं आहे. तेव्हा चांगलं आरोग्य आणि कल्याणासाठी योगाभ्यास करत राहा."

"বৰ্তমান যুগত বিশেষকৈ যুৱসকলৰ মাজত অসংক্ৰামক আৰু জীৱনশৈলী সম্পৰ্কীয় ৰোগ বৃদ্ধি পোৱাৰ ফলত  যোগৰ গুৰুত্ব আৰু অধিক হৈ পৰিছে।  সুস্বাস্থ্য আৰু সুস্থতাৰ বাবে যোগ অভ্যাস কৰক।"

"தொற்றா நோய்களும் வாழ்க்கை முறை சிக்கல்களால் ஏற்படும் உடல்நல சீர்கேடுகளும் குறிப்பாக   இளம் வயதினரிடையே  பெருகி வரும் தற்காலச் சூழலில் ,  யோகா கூடுதல் முக்கியத்துவம் பெறுகிறது. சிறந்த ஆரோக்கியத்திற்கும் நலனுக்கும் யோகா பயிற்சியை மேற்கொள்ளுங்கள்."

"বর্তমান যুগে  অ-সংক্রামক এবং জীবনশৈলীগত রোগ ক্রমশ বাড়ছে বিশেষ করে তরুণদের মধ্যে আর তাইযোগা-র গুরুত্বও আরো বেশি হয়ে দাঁড়াচ্ছে । সুস্বাস্থ্য এবং ভালো থাকার জন্য যোগাভ্যাস করুন ।"

"ସାମ୍ପ୍ରତିକ ସମୟରେବିଶେଷ କରି ଯୁବପିଢ଼ିଙ୍କ ମଧ୍ୟରେ ଅଣସଂକ୍ରାମକ ଏବଂ ଜୀବନଶୈଳୀ ସମ୍ବନ୍ଧୀୟ ଅସୁସ୍ଥତା ବୃଦ୍ଧି ପାଉଥିବା କାରଣରୁ ଯୋଗ ଆହୁରି ଅଧିକ ଗୁରୁତ୍ବପୂର୍ଣ୍ଣ ହୋଇପଡ଼ିଛି । ଉତ୍ତମ ସ୍ବାସ୍ଥ୍ୟ ଓ ଆରୋଗ୍ୟ ପାଇଁ ଯୋଗାଭ୍ୟାସ କରନ୍ତୁ ।"

"నాన్-కమ్యూనికేబుల్ వ్యాధులు జీవనశైలి సంబంధిత రుగ్మతలు పెరుగుతున్న ప్రస్తుత కాలంలో ముఖ్యంగా యువతలో యోగ యొక్క ప్రాముఖ్యత మరింత పెరిగింది. మంచి ఆరోగ్యం కోసం యోగ సాధన చేయండి."

"ಅಸಾಂಕ್ರಾಮಿಕ  ಮತ್ತು ಜೀವನ ಶೈಲಿಗೆ ಸಂಬಂಧಿಸಿದ ರೋಗಗಳು ಹೆಚ್ಚಾಗುತ್ತಿರುವಅದರಲ್ಲಿಯೂ ಯುವ ವರ್ಗಗಳಲ್ಲಿ ಹೆಚ್ಚಾಗುತ್ತಿರುವ ಪ್ರಸ್ತುತ ಯುಗದಲ್ಲಿ  ಯೋಗದ ಪ್ರಾಮುಖ್ಯತೆ  ಹೆಚ್ಚು ಪ್ರಸ್ತುತವಾಗುತ್ತದೆ.  ಉತ್ತಮ  ಆರೋಗ್ಯ   ಮತ್ತು  ಸ್ವಸ್ಥತೆಗಾಗಿ  ಯೋಗಭ್ಯಾಸ  ಮಾಡಿರಿ."

"आज के समय में योग का महत्त्व और अधिक हो जाता हैजब Non-communicable और Lifestyle से जुड़ी बीमारियां युवाओं में विशेष रूप से बढ़ रही हैं। इसलिए अच्छी सेहत और तंदुरुस्ती के लिए योग का अभ्यास अवश्य करें।"

https://twitter.com/narendramodi/status/1538364805177700352

 

 

*****

ਡੀਐੱਸ/ਐੱਸਟੀ


(Release ID: 1835379) Visitor Counter : 137