ਰੱਖਿਆ ਮੰਤਰਾਲਾ
azadi ka amrit mahotsav

ਅਗਨੀਪਥ ਯੋਜਨਾ ਦੇ ਲਈ ਪ੍ਰਵੇਸ਼ ਦੀ ਉਮਰ ਵਧਾਈ ਗਈ

प्रविष्टि तिथि: 17 JUN 2022 9:06AM by PIB Chandigarh

ਅਗਨੀਪਥ ਯੋਜਨਾ ਦੀ ਸ਼ੁਰੂਆਤ ਦੇ ਬਾਅਦ, ਹਥਿਆਰਬੰਦ ਬਲਾਂ ਵਿੱਚ ਸਾਰੇ ਨਵੇਂ ਰੰਗਰੂਟਾਂ ਦੇ ਲਈ ਪ੍ਰਵੇਸ਼ ਦੀ ਉਮਰ 17½ - 21 ਸਾਲ ਨਿਰਧਾਰਿਤ ਕੀਤੀ ਗਈ ਹੈ।

ਇਸ ਤੱਥ ਨੂੰ ਧਿਆਨ ਵਿੱਚ ਰਖਦੇ ਹੋਏ ਕਿ ਪਿਛਲੇ ਦੋ ਵਰ੍ਹਿਆਂ ਦੌਰਾਨ ਭਰਤੀ ਕਰਨਾ ਸੰਭਵ ਨਹੀਂ ਹੋਇਆ ਹੈ, ਸਰਕਾਰ ਨੇ 2022 ਦੇ ਲਈ ਪ੍ਰਸਤਾਵਿਤ ਭਰਤੀ ਚਕ੍ਰ ਦੇ ਲਈ ਏਕਬਾਰਗੀ ਛੂਟ ਦੇਣ ਦਾ ਫੈਸਲਾ ਲਿਆ ਹੈ।

ਤਦਅਨੁਸਾਰ, 2022 ਦੇ ਲਈ ਅਗਨੀਪਥ ਯੋਜਨਾ ਦੇ ਤਹਿਤ ਭਰਤੀ ਪ੍ਰਕਿਰਿਆ ਦੇ ਲਈ ਉਪਰੀ ਉਮਰ ਸੀਮਾ ਨੂੰ ਵਧਾ ਕੇ 23 ਵਰ੍ਹੇ ਕਰ ਦਿੱਤੀ ਗਈ ਹੈ।

****

 ਏਬੀਬੀ/ਸੇੱਵੀ/ਰਾਜਿਬ


(रिलीज़ आईडी: 1834933) आगंतुक पटल : 202
इस विज्ञप्ति को इन भाषाओं में पढ़ें: Malayalam , English , Urdu , हिन्दी , Marathi , Bengali , Manipuri , Gujarati , Odia , Tamil , Telugu