ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 194.76 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.49 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 36,267 ਹਨ

ਪਿਛਲੇ 24 ਘੰਟਿਆਂ ਵਿੱਚ 7,584 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.70%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 1.50% ਹੈ

Posted On: 10 JUN 2022 9:46AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ 194.76 ਕਰੋੜ (1,94,76,42,992) ) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,48,87,047 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ  3.49 ਕਰੋੜ  (3,49,17,732) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ।  

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,07,512

ਦੂਸਰੀ ਖੁਰਾਕ

1,00,46,444

ਪ੍ਰੀਕੌਸ਼ਨ ਡੋਜ਼

53,64,614

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,20,289

ਦੂਸਰੀ ਖੁਰਾਕ

1,75,94,513

ਪ੍ਰੀਕੌਸ਼ਨ ਡੋਜ਼

90,96,477

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,49,17,732

ਦੂਸਰੀ ਖੁਰਾਕ

1,88,71,349

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

5,97,72,453

ਦੂਸਰੀ ਖੁਰਾਕ

4,67,26,172

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,74,97,921

ਦੂਸਰੀ ਖੁਰਾਕ

49,36,35,305

ਪ੍ਰੀਕੌਸ਼ਨ ਡੋਜ਼

13,40,312

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,33,08,961

ਦੂਸਰੀ ਖੁਰਾਕ

19,16,44,537

ਪ੍ਰੀਕੌਸ਼ਨ ਡੋਜ਼

17,11,553

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,71,38,362

ਦੂਸਰੀ ਖੁਰਾਕ

11,95,79,805

ਪ੍ਰੀਕੌਸ਼ਨ ਡੋਜ਼

2,05,68,681

ਪ੍ਰੀਕੌਸ਼ਨ ਡੋਜ਼

3,80,81,637

ਕੁੱਲ

1,94,76,42,992

 

 ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 36,267 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.08% ਹਨ।

 

https://ci5.googleusercontent.com/proxy/8i3wwerPlciyPlZwNVWFX48ckqVMpFHtuohnbECg51LC9BvyPWhTt1klrOAVH4wo1mUj_EKnywULFNFlJQWH3DYqilL6e1QH7j-PCSPHQ2QMS5Rh4YQCwgWnPQ=s0-d-e1-ft#https://static.pib.gov.in/WriteReadData/userfiles/image/image00275WH.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.70% ਹੈ। ਪਿਛਲੇ 24 ਘੰਟਿਆਂ ਵਿੱਚ 3,791 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,26,44,092 ਹੋ ਗਈ ਹੈ।

https://ci4.googleusercontent.com/proxy/UYguTGO7uYbont1xM3CoKBwJ9qfJAxDp1zNTH8Cyk5e9b4gFeAhhmFngadinvfmiWg2S0Z4fgu72E9SWi7X8khDRkHE-xGYA0h6enE0sUoYQnWL72eNMNCWmpQ=s0-d-e1-ft#https://static.pib.gov.in/WriteReadData/userfiles/image/image003SPDR.jpg

 ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 7,584 ਨਵੇਂ ਕੇਸ ਸਾਹਮਣੇ ਆਏ

https://ci4.googleusercontent.com/proxy/uoZ1j4ifJWHrW228rHyI5HwnBT_V7M6ml7oZ18pUDDAUs2PH0qIdfn5iVBJ7K1x46dMY5y4G7G3p0VcBLxvGA5YcvTqKMnv2U1-u86czddQukYzIzuoqx1G7hQ=s0-d-e1-ft#https://static.pib.gov.in/WriteReadData/userfiles/image/image004W9WY.jpg

ਪਿਛਲੇ 24 ਘੰਟਿਆਂ ਵਿੱਚ ਕੁੱਲ 3,35,050 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 85.41 ਕਰੋੜ ਤੋਂ ਵੱਧ (85,41,98,288) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 1.50% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 2.26% ਹੈ।

 

https://ci5.googleusercontent.com/proxy/TLyF1-zZUiALHm0E6dR1MV8pWrUf86I4j17Nxd7c6O2PuIewayjEnz5RA9RyUQi7x_hiTS_TRXJqcKil_HjRD_utq27ettT7P1ga7p8TrY6_wlfafcxCsrWumw=s0-d-e1-ft#https://static.pib.gov.in/WriteReadData/userfiles/image/image0055908.jpg

 

****

ਐੱਮਵੀ/ਏਐੱਲ



(Release ID: 1832879) Visitor Counter : 135