ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਦੀ ਲੁੰਬਿਨੀ, ਨੇਪਾਲ ਯਾਤਰਾ ਦੇ ਦੌਰਾਨ ਹਸਤਾਖਰ ਕੀਤੇ ਅਤੇ ਅਦਾਨ-ਪ੍ਰਦਾਨ ਕੀਤੇ ਗਏ ਸਮਝੌਤਿਆਂ ਦੀ ਸੂਚੀ

Posted On: 16 MAY 2022 2:43PM by PIB Chandigarh

ੜੀ ਨੰਬਰ

ਸਮਝੌਤੇ ਦਾ ਨਾਮ

1

ਭਾਰਤੀ ਸੱਭਿਆਚਾਰਕ ਸਬੰਧ ਪਰਿਸ਼ਦ (ਆਈਸੀਸੀਆਰ) ਅਤੇ ਲੁੰਬਿਨੀ ਬੋਧੀ ਯੂਨੀਵਰਸਿਟੀ ਵਿਚਕਾਰ ਬੋਧੀ ਅਧਿਐਨ ਲਈ ਡਾ. ਅੰਬੇਡਕਰ ਚੇਅਰ ਦੀ ਸਥਾਪਨਾ ’ਤੇ ਸਮਝੌਤਾ

2

ਭਾਰਤੀ ਸੱਭਿਆਚਾਰਕ ਸਬੰਧ ਪਰਿਸ਼ਦ (ਆਈਸੀਸੀਆਰ) ਅਤੇ ਸੀਐੱਨਏਐੱਸ, ਤ੍ਰਿਭੂਵਨ ਯੂਨੀਵਰਸਿਟੀ ਵਿਚਕਾਰ ਭਾਰਤੀ ਅਧਿਐਨ ਲਈ ਆਈਸੀਸੀਆਰ ਚੇਅਰ ਦੀ ਸਥਾਪਨਾ ’ਤੇ ਸਮਝੌਤਾ

3

ਭਾਰਤੀ ਸੱਭਿਆਚਾਰਕ ਸਬੰਧ ਪਰਿਸ਼ਦ (ਆਈਸੀਸੀਆਰ) ਅਤੇ ਕਾਠਮੰਡੂ ਯੂਨੀਵਰਸਿਟੀ (ਕੇਯੂ) ਵਿਚਕਾਰ ਭਾਰਤੀ ਅਧਿਐਨ ਦੇ ਆਈਸੀਸੀਆਰ ਚੇਅਰ ਦੀ ਸਥਾਪਨਾ ’ਤੇ ਸਮਝੌਤਾ  

4

ਕਾਠਮੰਡੂ ਯੂਨੀਵਰਸਿਟੀ (ਕੇਯੂ), ਨੇਪਾਲ ਅਤੇ ਭਾਰਤੀ ਟੈਕਨੋਲੋਜੀ ਸੰਸਥਾਨ ਮਦਰਾਸ (ਆਈਆਈਟੀ-ਐੱਮ), ਭਾਰਤ ਵਿਚਕਾਰ ਸਹਿਯੋਗ ਲਈ ਸਮਝੌਤਾ

5

ਕਾਠਮੰਡੂ ਯੂਨੀਵਰਸਿਟੀ (ਕੇਯੂ), ਨੇਪਾਲ ਅਤੇ ਭਾਰਤੀ ਟੈਕਨੋਲੋਜੀ ਸੰਸਥਾਨ (ਆਈਆਈਟੀਐੱਮ), ਭਾਰਤ ਵਿਚਕਾਰ ਸਮਝੌਤਾ (ਐੱਲਓਏ) [ਮਾਸਟਰ, ਪੱਧਰ ’ਤੇ ਸੰਯੁਕਤ ਡਿਗਰੀ ਪ੍ਰੋਗਰਾਮ ਲਈ।]

6

ਅਰੁਣ 4 ਪ੍ਰੋਜੈਕਟ ਦੇ ਵਿਕਾਸ ਅਤੇ ਲਾਗੂ ਕਰਨ ਲਈ ਐੱਸਜੇਵੀਐੱਨ ਲਿਮਿਟਿਡ ਅਤੇ ਨੇਪਾਲ ਬਿਜਲੀ ਅਥਾਰਿਟੀ (ਐੱਨਈਏ) ਵਿਚਕਾਰ ਸਮਝੌਤਾ

 

***

 

ਡੀਐੱਸ/ਏਕੇ


(Release ID: 1825936) Visitor Counter : 108