ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 189.81 ਕਰੋੜ ਤੋਂ ਅਧਿਕ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 2.99 ਕਰੋੜ ਤੋਂ ਅਧਿਕ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 19,688 ਹਨ

ਪਿਛਲੇ 24 ਘੰਟਿਆਂ ਵਿੱਚ 3,545 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.74%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 0.79% ਹੈ

Posted On: 06 MAY 2022 9:35AM by PIB Chandigarh

ਭਾਰਤ ਦੇ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਅੰਤਿਮ ਰਿਪੋਰਟ ਦੇ ਅਨੁਸਾਰ 189.81 ਕਰੋੜ (1,89,81,52,695) ਤੋਂ ਅਧਿਕ ਹੋ ਗਈ। ਇਸ ਉਪਲਬਧੀ ਨੂੰ 2,35,44,994 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 2.99 ਕਰੋੜ (2,99,46,931) ਤੋਂ ਅਧਿਕ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ।  ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ: 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,05,505

ਦੂਸਰੀ ਖੁਰਾਕ

1,00,21,230

ਪ੍ਰੀਕੌਸ਼ਨ ਡੋਜ਼

48,82,761

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,16,372

ਦੂਸਰੀ ਖੁਰਾਕ

1,75,47,929

ਪ੍ਰੀਕੌਸ਼ਨ ਡੋਜ਼

78,10,574

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

2,99,46,931

ਦੂਸਰੀ ਖੁਰਾਕ

88,48,920

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

5,86,32,450

ਦੂਸਰੀ ਖੁਰਾਕ

4,28,97,083

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,59,72,104

ਦੂਸਰੀ ਖੁਰਾਕ

48,04,83,216

ਪ੍ਰੀਕੌਸ਼ਨ ਡੋਜ਼

2,34,305

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,29,75,086

ਦੂਸਰੀ ਖੁਰਾਕ

18,85,35,769

ਪ੍ਰੀਕੌਸ਼ਨ ਡੋਜ਼

7,16,433

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,69,06,067

ਦੂਸਰੀ ਖੁਰਾਕ

11,74,76,961

ਪ੍ਰੀਕੌਸ਼ਨ ਡੋਜ਼

1,54,42,999

ਪ੍ਰੀਕੌਸ਼ਨ ਡੋਜ਼

2,90,87,072

ਕੁੱਲ

1,89,81,52,695

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਹੋ ਕੇ 19,688 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.05% ਹਨ।

https://ci6.googleusercontent.com/proxy/-SnRzStDe96Eg7Fa3P_D98NW0Rln-MRn-6TT1i1_TOz8U0HCts_r_QqXCLQ6k_y5E-pp041cyARhuAyeo5QOJW5zV_RywNaAsqznbM8voxeOM7nozvq1RxlzDA=s0-d-e1-ft#https://static.pib.gov.in/WriteReadData/userfiles/image/image002UQS0.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.74%  ਹੈ। ਪਿਛਲੇ 24 ਘੰਟਿਆਂ ਵਿੱਚ 3,549 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵਧ ਕੇ 4,25,51,248 ਹੋ ਗਈ ਹੈ।

 

https://ci5.googleusercontent.com/proxy/sp0H977lvBL9TNqfEXANDAFH9F9cpCfJoDBakC07LfhXhAj_8vaVOCOichUStnLJpYNngCpfCj-g8goJ1CjAkqkAV5LgDvnVrlQul0y7lTFcjzBWH7h8AUsbfQ=s0-d-e1-ft#https://static.pib.gov.in/WriteReadData/userfiles/image/image003D61I.jpg

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 3,545 ਨਵੇਂ ਕੇਸ ਸਾਹਮਣੇ ਆਏ।

 

https://ci5.googleusercontent.com/proxy/sT_DEeFq92-EYRCalXwvLKfkulnLzl-mvbfjH_vAv41yFKt0S38CA5heo7AGmzcHdOVD0-BMKMBTC1qBNlLsNSLNNOGyRiVJuLgOUPzpy-3SgHzjSNAHFgLzyA=s0-d-e1-ft#https://static.pib.gov.in/WriteReadData/userfiles/image/image004VXWY.jpg

ਪਿਛਲੇ 24 ਘੰਟਿਆਂ ਵਿੱਚ ਕੁੱਲ 4,65,918 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 83.98 ਕਰੋੜ ਤੋਂ ਅਧਿਕ (83,98,44,925) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 0.79% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 0.76% ਹੈ।

https://ci4.googleusercontent.com/proxy/cxmtmNoXGr7KqA5G2ea9j53ibEtf1mlA3sfH0wb6QiPdDYHTwUGWOXRPoBaL2YmFo8DOcdN2lybov9H_pflUxQ16M8noiGw-BHg4nlT-YrMFD0AkDRmQ1L4mqA=s0-d-e1-ft#https://static.pib.gov.in/WriteReadData/userfiles/image/image005K1FP.jpg

 

****

ਐੱਮਵੀ/ਏਐੱਲ



(Release ID: 1823270) Visitor Counter : 95