ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਬਰਲਿਨ ਵਿੱਚ ਇੱਕ ਬਿਜ਼ਨਸ ਰਾਊਂਡ ਟੇਬਲ ਮੀਟਿੰਗ ਦੀ ਸਹਿ–ਪ੍ਰਧਾਨਗੀ ਕੀਤੀ

Posted On: 02 MAY 2022 10:37PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚਾਂਸਲਰ ਮਹਾਮਹਿਮ ਓਲਾਫ ਸ਼ਕੋਲਜ਼ ਨਾਲ ਇੱਕ ਬਿਜ਼ਨਸ ਰਾਊਂਡ ਟੇਬਲ ਮੀਟਿੰਗ ਦੀ ਸਹਿ-ਪ੍ਰਧਾਨਗੀ ਕੀਤੀ। ਆਪਣੀ ਟਿੱਪਣੀ ਵਿੱਚਪ੍ਰਧਾਨ ਮੰਤਰੀ ਨੇ ਸਰਕਾਰ ਵੱਲੋਂ ਕੀਤੇ ਗਏ ਵਿਆਪਕ-ਅਧਾਰਿਤ ਸੁਧਾਰਾਂ 'ਤੇ ਜ਼ੋਰ ਦਿੱਤਾ ਅਤੇ ਭਾਰਤ ਵਿੱਚ ਸਟਾਰਟ-ਅੱਪ ਅਤੇ ਯੂਨੀਕੌਰਨ ਦੀ ਵਧ ਰਹੀ ਗਿਣਤੀ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਾਰੋਬਾਰੀ ਆਗੂਆਂ ਨੂੰ ਭਾਰਤ ਦੇ ਨੌਜਵਾਨਾਂ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ।

ਇਸ ਸਮਾਰੋਹ ਚ ਸਰਕਾਰਾਂ ਦੇ ਉੱਚ ਨੁਮਾਇੰਦਿਆਂ ਅਤੇ ਦੋਵਾਂ ਪਾਸਿਆਂ ਦੇ ਚੁਣੇ ਹੋਏ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓਜ਼) ਦੀ ਭਾਗੀਦਾਰੀ ਦੇਖੀ ਗਈਜੋ ਜਲਵਾਯੂ ਸਹਿਯੋਗ ਤੋਂ ਲੈ ਕੇ ਸਪਲਾਈ ਲੜੀਖੋਜ ਤੇ ਵਿਕਾਸ ਜਿਹੇ ਵਿਸ਼ਿਆਂ 'ਤੇ ਚਰਚਾ ਵਿੱਚ ਸ਼ਾਮਲ ਹੋਏ।

ਇਸ ਵਪਾਰਕ ਗੋਲ ਮੇਜ਼ ਮੀਟਿੰਗ ਚ ਹੇਠ ਲਿਖੇ ਕਾਰੋਬਾਰੀ ਆਗੂਆਂ ਨੇ ਭਾਗ ਲਿਆ:

 

ਭਾਰਤੀ ਵਪਾਰਕ ਵਫ਼ਦ:

•          ਸੰਜੀਵ ਬਜਾਜ (ਭਾਰਤੀ ਵਫ਼ਦ ਦੇ ਮੁਖੀ) ਪ੍ਰੈਜ਼ੀਡੈਂਟ ਮਨੋਨੀਤਸੀਆਈਆਈ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰਬਜਾਜ ਫਿਨਸਰਵ;

• ਬਾਬਾ ਐਨ ਕਲਿਆਣੀਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰਭਾਰਤ ਫੋਰਜ;

• ਸੀ ਕੇ ਬਿਰਲਾਮੈਨੇਜਿੰਗ ਡਾਇਰੈਕਟਰ ਅਤੇ ਸੀਈਓਸੀ ਕੇ ਬਿਰਲਾ ਗਰੁੱਪ;

• ਪੁਨੀਤ ਛੱਤਵਾਲਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਇੰਡੀਅਨ ਹੋਟਲਜ਼ ਕੰਪਨੀ ਲਿਮਿਟਿਡ;

• ਸਲਿਲ ਸਿੰਘਲਚੇਅਰਮੈਨ ਐਮਰੀਟਸਪੀਆਈ ਇੰਡਸਟ੍ਰੀਜ਼;

• ਸੁਮੰਤ ਸਿਨਹਾਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕਰੀਨਿਊ ਪਾਵਰ ਅਤੇ ਪ੍ਰਧਾਨਐਸੋਚੈਮ;

• ਦਿਨੇਸ਼ ਖਾਰਾਚੇਅਰਮੈਨ ਸਟੇਟ ਬੈਂਕ ਆਫ਼ ਇੰਡੀਆ;

• ਸੀ ਪੀ ਗੁਰਨਾਨੀਮੈਨੇਜਿੰਗ ਡਾਇਰੈਕਟਰ ਅਤੇ ਸੀਈਓਟੈੱਕ ਮਹਿੰਦਰਾ ਲਿਮਿਟਿਡ;

• ਦੀਪਕ ਬਾਗਲਾਮੁੱਖ ਕਾਰਜਕਾਰੀ ਅਧਿਕਾਰੀ ਅਤੇ ਮੈਨੇਜਿੰਗ ਡਾਇਰੈਕਟਰਇਨਵੈਸਟ ਇੰਡੀਆ;

 

ਜਰਮਨ ਵਪਾਰਕ ਵਫ਼ਦ:

• ਰੋਲੈਂਡ ਬੁਸ਼ਜਰਮਨ ਡੈਲੀਗੇਸ਼ਨ ਦੇ ਮੁਖੀਪ੍ਰਧਾਨ ਅਤੇ ਸੀਈਓਸੀਮੇਂਸ ਅਤੇ ਚੇਅਰਮੈਨਜਰਮਨ ਵਪਾਰ ਦੀ ਏਸ਼ੀਆ ਪੈਸੀਫਿਕ ਕਮੇਟੀ;

• ਮਾਰਟਿਨ ਬਰੂਡਰਮੁਲਰਕਾਰਜਕਾਰੀ ਨਿਰਦੇਸ਼ਕ ਬੋਰਡ ਦੇ ਚੇਅਰਮੈਨ, BASF;

• ਹਰਬਰਟ ਡਾਇਸਬੋਰਡ ਆਵ੍ ਮੈਨੇਜਮੈਂਟਵੋਲਕਸਵੈਗਨ ਦੇ ਚੇਅਰਮੈਨ;

• ਸਟੀਫਨ ਹਾਰਟੰਗਬੋਰਡ ਆਵ੍ ਮੈਨੇਜਮੈਂਟਬੋਸ਼ ਦੇ ਚੇਅਰਮੈਨ;

• ਮਾਰਿਕਾ ਲੁਲੇਮੁੱਖ ਕਾਰਜਕਾਰੀ ਅਧਿਕਾਰੀ ਅਤੇ ਮੈਨੇਜਿੰਗ ਡਾਇਰੈਕਟਰ, GFT ਟੈਕਨੋਲੋਜੀ;

• ਕਲੌਸ ਰੋਜ਼ਨਫੀਲਡਮੁੱਖ ਕਾਰਜਕਾਰੀ ਅਧਿਕਾਰੀਸ਼ੈਫਲਰ;

• ਕ੍ਰਿਸ਼ਚੀਅਨ ਸਿਵਿੰਗਮੁੱਖ ਕਾਰਜਕਾਰੀ ਅਧਿਕਾਰੀ ਡਿਊਸ਼ ਬੈਂਕ;

• ਰਾਲਫ ਵਿੰਟਰਗਰਸਟਮੈਨੇਜਮੈਂਟ ਬੋਰਡ ਦੇ ਚੇਅਰਮੈਨਗੀਸੇਕੇ+ਡੇਵਰੀਏਂਟ;

• ਜੁਰਗੇਨ ਜ਼ੈਸਕੀਮੁੱਖ ਕਾਰਜਕਾਰੀ ਅਧਿਕਾਰੀ, ENERCON;

 

 

**********

ਡੀਐੱਸ/ਏਕੇ



(Release ID: 1822508) Visitor Counter : 136