ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪਰਸ਼ੂਰਾਮ ਜਯੰਤੀ 'ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ

Posted On: 03 MAY 2022 9:36AM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਪਰਸ਼ੂਰਾਮ ਜਯੰਤੀ ਦੇ ਅਵਸਰ ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।

 

ਇੱਕ ਟਵੀਟ ਵਿੱਚਪ੍ਰਧਾਨ ਮੰਤਰੀ ਨੇ ਕਿਹਾ;

 

"ਦੇਸ਼ਵਾਸੀਆਂ ਨੂੰ ਪਰਸ਼ੂਰਾਮ ਜਯੰਤੀ 'ਤੇ ਬਹੁਤ-ਬਹੁਤ ਵਧਾਈਆਂ। ਭਗਵਾਨ ਪਰਸ਼ੂਰਾਮ ਦਇਆ ਅਤੇ ਕਰੁਣਾ ਦੇ ਨਾਲ ਹੀ ਆਪਣੇ ਸ਼ੌਰਯ ਅਤੇ ਪਰਾਕ੍ਰਮ ਦੇ ਲਈ ਪੂਜਨੀਕ ਹਨ।"

 

 

****

 

ਡੀਐੱਸ/ਐੱਸਟੀ



(Release ID: 1822378) Visitor Counter : 109