ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 189.23 ਕਰੋੜ ਤੋਂ ਅਧਿਕ ਟੀਕੇ ਲਗਾਏ ਜਾ ਚੁੱਕੇ ਹਨ

12-14 ਉਮਰ ਵਰਗ ਵਿੱਚ 2.91 ਕਰੋੜ ਤੋਂ ਅਧਿਕ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 19,500 ਹਨ

ਪਿਛਲੇ 24 ਘੰਟਿਆਂ ਵਿੱਚ 3,157 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.74%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 0.70% ਹੈ

Posted On: 02 MAY 2022 9:22AM by PIB Chandigarh

ਭਾਰਤ ਦੇ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਅੰਤਿਮ ਰਿਪੋਰਟ ਦੇ ਅਨੁਸਾਰ 189.23 ਕਰੋੜ (1,89,23,98,347) ਤੋਂ ਅਧਿਕ ਹੋ ਗਈ। ਇਸ ਉਪਲਬਧੀ ਨੂੰ 2,33,82,216 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 2.91 ਕਰੋੜ (2,91,84,303) ਤੋਂ ਅਧਿਕ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ।  ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10405286

ਦੂਸਰੀ ਖੁਰਾਕ

10018279

ਪ੍ਰੀਕੌਸ਼ਨ ਡੋਜ਼

4826907

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18416017

ਦੂਸਰੀ ਖੁਰਾਕ

17542655

ਪ੍ਰੀਕੌਸ਼ਨ ਡੋਜ਼

7676240

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

29184303

ਦੂਸਰੀ ਖੁਰਾਕ

7473238

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

58504051

ਦੂਸਰੀ ਖੁਰਾਕ

42470455

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

555807763

ਦੂਸਰੀ ਖੁਰਾਕ

478970571

ਪ੍ਰੀਕੌਸ਼ਨ ਡੋਜ਼

182461

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

202939505

ਦੂਸਰੀ ਖੁਰਾਕ

188174408

ਪ੍ਰੀਕੌਸ਼ਨ ਡੋਜ਼

597957

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

126879158

ਦੂਸਰੀ ਖੁਰਾਕ

117242958

ਪ੍ਰੀਕੌਸ਼ਨ ਡੋਜ਼

15086135

ਪ੍ਰੀਕੌਸ਼ਨ ਡੋਜ਼

2,83,69,700

ਕੁੱਲ

1,89,23,98,347

 ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਹੋ ਕੇ 19,500 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.05% ਹਨ।

 

https://ci3.googleusercontent.com/proxy/wdiGP6bSdcZMUOF80sw2vg76PXxO_jUvANrn6Zohr9SeGKJpfESnl50zfHLy7Xn4SMHgny4sewAQ6LmTvFBJu83fx5bfBY2ylwiuoxy352ZHqJn8_ySJEGRKVA=s0-d-e1-ft#https://static.pib.gov.in/WriteReadData/userfiles/image/image002O6AT.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.74%  ਹੈ। ਪਿਛਲੇ 24 ਘੰਟਿਆਂ ਵਿੱਚ 2,723 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵਧ ਕੇ 4,25,38,976 ਹੋ ਗਈ ਹੈ।

https://ci5.googleusercontent.com/proxy/o7AYNMeTFjyWiiis1LWXJCciMYInGcVVShj_7-Cfw30fFbOWtFaJQMNtqX5mdbTVa5S151sckZhpmqL_meXOSyaS186G9exidZpQp8SXKB0a17ewmUtnHgOACQ=s0-d-e1-ft#https://static.pib.gov.in/WriteReadData/userfiles/image/image003VP4O.jpg

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 3,157 ਨਵੇਂ ਕੇਸ ਸਾਹਮਣੇ ਆਏ।

https://ci6.googleusercontent.com/proxy/2KOSmSlKCRgQ7K_t1vks7bAB5IBjujI4wPKSmROp4mKVzYNQZYJ50L_hksLjGFzPFT1BWL6Ruv_P8YLctCZmdTnA1Gt990CILaM-1CXcJxXLonF2hrk3KtHCjg=s0-d-e1-ft#https://static.pib.gov.in/WriteReadData/userfiles/image/image004KK2H.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 2,95,588 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 83.82 ਕਰੋੜ ਤੋਂ ਅਧਿਕ (83,82,08,698) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 0.70% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 1.07% ਹੈ।

https://ci3.googleusercontent.com/proxy/oac4d41qbHEkRsXcAsywnN29HQvpolWqHXLcaOfEKsz3w1BSY8NvWIpavb99FbB15IbCLqTpKW0HjV6-ADCcBBuhsydKLsTvo0N3SL0BT1w1i2GN7OcllBNQFg=s0-d-e1-ft#https://static.pib.gov.in/WriteReadData/userfiles/image/image005UGX7.jpg

 

****

ਐੱਮਵੀ/ਏਐੱਲ



(Release ID: 1822050) Visitor Counter : 125