ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav g20-india-2023

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 188.19 ਕਰੋੜ ਤੋਂ ਅਧਿਕ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 2.75 ਕਰੋੜ ਤੋਂ ਅਧਿਕ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 16,279 ਹਨ

ਪਿਛਲੇ 24 ਘੰਟਿਆਂ ਵਿੱਚ 2,927 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.75%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 0.59% ਹੈ

Posted On: 27 APR 2022 9:15AM by PIB Chandigarh

ਭਾਰਤ ਦੇ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਅੰਤਿਮ ਰਿਪੋਰਟ ਦੇ ਅਨੁਸਾਰ 188.19 ਕਰੋੜ (1,88,19,40,971) ਤੋਂ ਅਧਿਕ ਹੋ ਗਈ। ਇਸ ਉਪਲਬਧੀ ਨੂੰ 2,31,48,146 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 2.75 ਕਰੋੜ (2,75,34,619) ਤੋਂ ਅਧਿਕ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ।  ਹੁਣ ਤੱਕ 5,17,547 ਪ੍ਰੀਕੌਸ਼ਨ ਖੁਰਾਕਾਂ ਲਗਾਈ ਗਈਆਂ ਹਨ ।

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10404907

ਦੂਸਰੀ ਖੁਰਾਕ

10013922

ਪ੍ਰੀਕੌਸ਼ਨ ਡੋਜ਼

4736567

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18415248

ਦੂਸਰੀ ਖੁਰਾਕ

17535036

ਪ੍ਰੀਕੌਸ਼ਨ ਡੋਜ਼

7447184

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

27534619

ਦੂਸਰੀ ਖੁਰਾਕ

4387961

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

58259733

ਦੂਸਰੀ ਖੁਰਾਕ

41747337

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

555580353

ਦੂਸਰੀ ਖੁਰਾਕ

476585631

ਪ੍ਰੀਕੌਸ਼ਨ ਡੋਜ਼

113334

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

202896880

ਦੂਸਰੀ ਖੁਰਾਕ

187607925

ਪ੍ਰੀਕੌਸ਼ਨ ਡੋਜ਼

404213

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

126848678

ਦੂਸਰੀ ਖੁਰਾਕ

116875848

ਪ੍ਰੀਕੌਸ਼ਨ ਡੋਜ਼

14545595

ਪ੍ਰੀਕੌਸ਼ਨ ਡੋਜ਼

2,72,46,893

ਕੁੱਲ

1,88,19,40,971

 ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਹੋ ਕੇ 16,279 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.04% ਹਨ।

https://ci4.googleusercontent.com/proxy/H6Br3RZr6v63y8dKmBBuLn1gPFbNsm8YdlbfC__HXVTSLodlpm-8MsudT_l7RYSZNgH3HkdN_Rw5tiB5keLC_OGTCWDmcXAxqYdzizGDl8KVt0jE9TxnTza2OA=s0-d-e1-ft#https://static.pib.gov.in/WriteReadData/userfiles/image/image0022F0T.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.75% ਹੈ। ਪਿਛਲੇ 24 ਘੰਟਿਆਂ ਵਿੱਚ 2,252 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵਧ ਕੇ 4,25,25,563 ਹੋ ਗਈ ਹੈ।

 

https://ci4.googleusercontent.com/proxy/YImTAhaVmMTyEiLoREU0DlKzdMx6yWBBGTnH5xvGfu8070sZ8d9q7KaqP8qsXB5iOpSqtwUtFD3KQskpQ0ynX0ytRIeYKsduMShap518vZg7W1mhlo3oIcOvzQ=s0-d-e1-ft#https://static.pib.gov.in/WriteReadData/userfiles/image/image0032XWK.jpg

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 2,927  ਨਵੇਂ ਕੇਸ ਸਾਹਮਣੇ ਆਏ।

 

https://ci5.googleusercontent.com/proxy/NCJVzVkiJQEFjZcCHBX6hDZs3xgVBjfUAgHBIWhF6bw4CDw4qDDm-mSyXdgJBNYUBc-pTnqwKtaRFs9nPzW5QpKv2awllwDMjllIkZ97O1DQG6jOR7QKxP1y3g=s0-d-e1-ft#https://static.pib.gov.in/WriteReadData/userfiles/image/image004MPZG.jpg

ਪਿਛਲੇ 24 ਘੰਟਿਆਂ ਵਿੱਚ ਕੁੱਲ 5,05,065 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 83.59 ਕਰੋੜ ਤੋਂ ਅਧਿਕ (83,59,74,079) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 0.59% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 0.58% ਹੈ।

https://ci6.googleusercontent.com/proxy/6KSMcx3S0m_Vg9lYuBYoBAluCc6cfQhMYYNhHbeJMDAbJwlwTSvQgWHj7FtedeizUctSEFqkPKNVcXwW06xGd33Z1ErMKnGGumNXt06NSrs5uzLuqkr6SwwHqg=s0-d-e1-ft#https://static.pib.gov.in/WriteReadData/userfiles/image/image005QQUR.jpg

 

****

ਐੱਮਵੀ/ਏਐੱਲ



(Release ID: 1820533) Visitor Counter : 142