ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 187.26 ਕਰੋੜ ਤੋਂ ਅਧਿਕ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 2.57 ਕਰੋੜ ਤੋਂ ਅਧਿਕ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 14,241 ਹਨ

ਪਿਛਲੇ 24 ਘੰਟਿਆਂ ਵਿੱਚ 2,451 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.75%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 0.47% ਹੈ

Posted On: 22 APR 2022 9:51AM by PIB Chandigarh

ਭਾਰਤ ਦੇ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਅੰਤਿਮ ਰਿਪੋਰਟ ਦੇ ਅਨੁਸਾਰ 187.26 ਕਰੋੜ (1,87,26,26,515) ਤੋਂ ਅਧਿਕ ਹੋ ਗਈ। ਇਸ ਉਪਲਬਧੀ ਨੂੰ 2,29,29,662 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 2.57 ਕਰੋੜ (2,57,74,412) ਤੋਂ ਅਧਿਕ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ।  ਹੁਣ ਤੱਕ 2,71,983  ਪ੍ਰੀਕੌਸ਼ਨ ਖੁਰਾਕਾਂ ਲਗਾਈ ਗਈਆਂ ਹਨ ।

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,04,612

ਦੂਸਰੀ ਖੁਰਾਕ

1,00,10,767

ਪ੍ਰੀਕੌਸ਼ਨ ਡੋਜ਼

46,61,090

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,14,718

ਦੂਸਰੀ ਖੁਰਾਕ

1,75,30,063

ਪ੍ਰੀਕੌਸ਼ਨ ਡੋਜ਼

72,67,805

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

2,57,74,412

ਦੂਸਰੀ ਖੁਰਾਕ

17,60,748

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

5,80,47,891

ਦੂਸਰੀ ਖੁਰਾਕ

4,10,25,125

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,54,11,836

ਦੂਸਰੀ ਖੁਰਾਕ

47,45,75,182

ਪ੍ਰੀਕੌਸ਼ਨ ਡੋਜ਼

58,278

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,28,73,223

ਦੂਸਰੀ ਖੁਰਾਕ

18,71,84,041

ਪ੍ਰੀਕੌਸ਼ਨ ਡੋਜ਼

2,13,705

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,68,31,286

ਦੂਸਰੀ ਖੁਰਾਕ

11,66,05,363

ਪ੍ਰੀਕੌਸ਼ਨ ਡੋਜ਼

1,39,76,370

ਪ੍ਰੀਕੌਸ਼ਨ ਡੋਜ਼

2,61,77,248

ਕੁੱਲ

1,87,26,26,515

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਹੋ ਕਿ 14,241 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.03% ਹਨ।

https://ci4.googleusercontent.com/proxy/4S8tq0IUH0PTdxCpzpYe3d5AWVYISEkJYKV3zCNjJtsJ4I6Z0IZGuTl64WJIEse0fkQnrubIEst0UWUlQCwUo8hSxd8z3-VWt1JifPv3L3TChDoLm1vPxWxUTA=s0-d-e1-ft#https://static.pib.gov.in/WriteReadData/userfiles/image/image001MHZU.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.75% ਹੈ। ਪਿਛਲੇ 24 ਘੰਟਿਆਂ ਵਿੱਚ 1,589 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵਧ ਕੇ 4,25,16,068 ਹੋ ਗਈ ਹੈ।

 

https://ci4.googleusercontent.com/proxy/j7IqpTtaj19VgvvKC2mvYOChVMnM6PqmzXD1Y_dEC3w24PvGA2RS75ZmU2l-TGtzrhqgGyNl3-FkoOfrlT8O4bQYt8QCpL-dPOzya4mOtzIK_gKK8J2pb5SvnA=s0-d-e1-ft#https://static.pib.gov.in/WriteReadData/userfiles/image/image002Y3IP.jpg

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 2,451 ਨਵੇਂ ਕੇਸ ਸਾਹਮਣੇ ਆਏ।

 

https://ci5.googleusercontent.com/proxy/F6GN3kQptH9cPUPqjkuxrUdTA7IrykQ-RxVj9hj9fcyfUmby9w2fGCPLzoaveA5CZnBrDnOdnjAjElqXtpo-M_trmDOZvnijvAE5xG6OFTPGjgAI9bxaKpfA4w=s0-d-e1-ft#https://static.pib.gov.in/WriteReadData/userfiles/image/image003O9EG.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 4,48,939 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 83.38 ਕਰੋੜ ਤੋਂ ਅਧਿਕ (83,38,25,991) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 0.47% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 0.55% ਹੈ।

https://ci4.googleusercontent.com/proxy/UfGwVtZaejd80C-c7_CUxXshUyU9Me3gIWP--njQp67g4Jv1WBjA6DbIzcJeuFqMuEJ_mfFVmhfSuKVGtg9WHAHVCJQRY98RjvYa5lu-dwe73dpjznG0URK-gQ=s0-d-e1-ft#https://static.pib.gov.in/WriteReadData/userfiles/image/image004PQN9.jpg

 

****

ਐੱਮਵੀ/ਏਐੱਲ


(Release ID: 1819077) ਵਿਜ਼ੀਟਰ ਕਾਊਂਟਰ : 164