ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 186.54 ਕਰੋੜ ਤੋਂ ਅਧਿਕ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 2.43 ਕਰੋੜ ਤੋਂ ਅਧਿਕ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 11,542 ਹਨ

ਪਿਛਲੇ 24 ਘੰਟਿਆਂ ਵਿੱਚ 2,183 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.76%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 0.32% ਹੈ


Posted On: 18 APR 2022 9:50AM by PIB Chandigarh

 ਭਾਰਤ ਦੇ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਅੰਤਿਮ ਰਿਪੋਰਟ ਦੇ ਅਨੁਸਾਰ 186.54 ਕਰੋੜ (1,86,54,94,355) ਤੋਂ ਅਧਿਕ ਹੋ ਗਈ। ਇਸ ਉਪਲਬਧੀ ਨੂੰ 2,27,52,392 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 2.43 ਕਰੋੜ (2,43,55,282) ਤੋਂ ਅਧਿਕ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਗਈ ਹੈ।

ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ।  ਹੁਣ ਤੱਕ 1,62,532 ਪ੍ਰੀਕੌਸ਼ਨ ਖੁਰਾਕਾਂ ਲਗਾਈ ਗਈਆਂ ਹਨ ।

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10404362

ਦੂਸਰੀ ਖੁਰਾਕ

10008336

ਪ੍ਰੀਕੌਸ਼ਨ ਡੋਜ਼

4600509

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18414332

ਦੂਸਰੀ ਖੁਰਾਕ

17526051

ਪ੍ਰੀਕੌਸ਼ਨ ਡੋਜ਼

7142520

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

24355282

ਦੂਸਰੀ ਖੁਰਾਕ

171544

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

57887693

ਦੂਸਰੀ ਖੁਰਾਕ

40464152

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

555263343

ਦੂਸਰੀ ਖੁਰਾਕ

472819549

ਪ੍ਰੀਕੌਸ਼ਨ ਡੋਜ਼

37140

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

202851927

ਦੂਸਰੀ ਖੁਰਾਕ

186818486

ਪ੍ਰੀਕੌਸ਼ਨ ਡੋਜ਼

125392

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

126814564

ਦੂਸਰੀ ਖੁਰਾਕ

116368094

ਪ੍ਰੀਕੌਸ਼ਨ ਡੋਜ਼

13421079

ਪ੍ਰੀਕੌਸ਼ਨ ਡੋਜ਼

2,53,26,640

ਕੁੱਲ

1,86,54,94,355

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਹੋ ਕਿ 11,542 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.03% ਹਨ।

https://ci4.googleusercontent.com/proxy/BV7mDLS0WR8Mkl75cHMq3grbZeQke1nO51XMEoLptoQ3dv81EDpBLRLtZA6pqSVJ2XHi0yQ9kFu9SePsKajIeMEkrJXYM9dteEs_3nSbrVcSFv9TIdcQ1e7-jg=s0-d-e1-ft#https://static.pib.gov.in/WriteReadData/userfiles/image/image002OX7W.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.76% ਹੈ। ਪਿਛਲੇ 24 ਘੰਟਿਆਂ ਵਿੱਚ 1,985 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵਧ ਕੇ 4,25,10,773 ਹੋ ਗਈ ਹੈ।

https://ci4.googleusercontent.com/proxy/1YAyyQiRBFPAlTI0biFK-rv2-RNFIJ6dn5u-LInAV02y6vyG3MFWvTMqaXy8scZzZUwtz1PJCtpKjB90uyVjM05pc5KL_2f1e6LVeZnNp9yn7GoHai9EPpgM-g=s0-d-e1-ft#https://static.pib.gov.in/WriteReadData/userfiles/image/image00378C1.jpg

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 2,183 ਨਵੇਂ ਕੇਸ ਸਾਹਮਣੇ ਆਏ।

https://ci6.googleusercontent.com/proxy/Pwr7nb_c_qOP-p-PR3-J3ZjNcrXJ0H3agSpk1FrUGhdWuvXINs8GEZIWlzmRxBjIOI5fFinVb-5fr028WwbuqjgWom-BLF_8Y0FuYQpuOvN8Dtoe-PgkdIa2XA=s0-d-e1-ft#https://static.pib.gov.in/WriteReadData/userfiles/image/image004RE2S.jpg

ਪਿਛਲੇ 24 ਘੰਟਿਆਂ ਵਿੱਚ ਕੁੱਲ 2,61,440 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 83.21 ਕਰੋੜ ਤੋਂ ਅਧਿਕ (83,21,04,846) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 0.32% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 0.83% ਹੈ।

https://ci3.googleusercontent.com/proxy/eNSq0JEc2bn1e-nl3nVcvkQuw_9J-xwGRzs9q8wHSnwq3sBWw-vdGcYFjmd1Wv5ho9SxTyA0IOkcF0jQqKgZdjpbdEghBdAzf2bwScECgOIpuhzMjynq54YoZQ=s0-d-e1-ft#https://static.pib.gov.in/WriteReadData/userfiles/image/image0051PNP.jpg

****

ਐੱਮਵੀ/ਏਐੱਲ


(Release ID: 1817789) Visitor Counter : 201