ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕੋਵਿਡ-19 ਦੇ ਸਮੇਂ ਵਿੱਚ ਅਤੇ ਯੂਕ੍ਰੇਨ ਸਮੱਸਿਆ ਦੇ ਦੌਰਾਨ ਬੀਏਪੀਐੱਸ ਦੇ ਰਾਹਤ ਕਾਰਜਾਂ ਦੀ ਸ਼ਲਾਘਾ ਕੀਤੀ
प्रविष्टि तिथि:
16 APR 2022 6:35PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੀਨੀਅਰ ਬੀਏਪੀਐੱਸ ਸਾਧੂਆਂ, ਈਸ਼ਵਰਚਰਣ ਸਵਾਮੀ ਅਤੇ ਬ੍ਰਹਮਵਿਹਾਰੀ ਸਵਾਮੀ ਨਾਲ ਮੁਲਾਕਾਤ ਕੀਤੀ ਅਤੇ ਕੋਵਿਡ-19 ਦੇ ਸਮੇਂ ਵਿੱਚ ਅਤੇ ਯੂਕ੍ਰੇਨ ਸਮੱਸਿਆ ਦੇ ਦੌਰਾਨ ਬੀਏਪੀਐੱਸ ਦੇ ਰਾਹਤ ਕਾਰਜਾਂ ਦੀ ਸ਼ਲਾਘਾ ਕੀਤੀ। ਸ਼੍ਰੀ ਮੋਦੀ ਨੇ ਐੱਚਐੱਚ ਪ੍ਰਮੁੱਖ ਸਵਾਮੀ ਮਹਾਰਾਜ ਜੀ ਦੇ ਆਗਾਮੀ ਜਨਮ ਸ਼ਤਾਬਦੀ ਸਮਾਰੋਹ ‘ਤੇ ਵੀ ਚਰਚਾ ਕੀਤੀ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਸੀਨੀਅਰ ਬੀਏਪੀਐੱਸ ਸਾਧੂਆਂ, ਈਸ਼ਵਰਚਰਣ ਸਵਾਮੀ ਅਤੇ ਬ੍ਰਹਮਵਿਹਾਰੀ ਸਵਾਮੀ ਨਾਲ ਮੁਲਾਕਾਤ ਕੀਤੀ। ਕੋਵਿਡ-19 ਦੇ ਸਮੇਂ ਵਿੱਚ ਅਤੇ ਯੂਕ੍ਰੇਨ ਸਮੱਸਿਆ ਦੇ ਦੌਰਾਨ ਬੀਏਪੀਐੱਸ ਦੇ ਰਾਹਤ ਕਾਰਜਾਂ ਦੀ ਸ਼ਲਾਘਾ ਕੀਤੀ। ਐੱਚਐੱਚ ਪ੍ਰਮੁੱਖ ਸਵਾਮੀ ਮਹਾਰਾਜ ਜੀ ਦੇ ਆਗਾਮੀ ਜਨਮ ਸ਼ਤਾਬਦੀ ਸਮਾਰੋਹ ‘ਤੇ ਚਰਚਾ ਕੀਤੀ ਅਤੇ ਸਮਾਜ ਵਿੱਚ ਉਨ੍ਹਾਂ ਸਮ੍ਰਿੱਧ ਯੋਗਦਾਨ ਨੂੰ ਯਾਦ ਕੀਤਾ।”
*****
ਡੀਐੱਸ/ਐੱਸਟੀ
(रिलीज़ आईडी: 1817620)
आगंतुक पटल : 160
इस विज्ञप्ति को इन भाषाओं में पढ़ें:
Malayalam
,
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada