ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ ਵਿੱਚ ਕੋਵਿਡ-19 ਟੀਕਾਕਰਣ ਕਵਰੇਜ ਦਾ ਕੁੱਲ ਅੰਕੜਾ 186.38 ਕਰੋੜ ਦੇ ਪਾਰ ਪਹੁੰਚਿਆ


12-14 ਸਾਲ ਦੇ ਉਮਰ ਵਰਗ ਲਈ 2.40 ਕਰੋੜ ਤੋਂ ਵੱਧ ਵੈਕਸੀਨ ਖੁਰਾਕਾਂ ਦਿੱਤੀਆਂ ਗਈਆਂ

ਭਾਰਤ ਦਾ ਐਕਟਿਵ ਕੇਸ ਲੋਡ ਵਰਤਮਾਨ ਵਿੱਚ 11,366 ਹੈ

ਪਿਛਲੇ 24 ਘੰਟਿਆਂ ਦੇ ਦੌਰਾਨ 975 ਨਵੇਂ ਕੇਸ ਸਾਹਮਣੇ ਆਏ

ਮੌਜੂਦਾ ਰਿਕਵਰੀ ਦਰ 98.76% ਹੈ

ਵਰਤਮਾਨ ਵਿੱਚ ਸਪਤਾਹਿਕ ਪਾਜ਼ਿਟਿਵਿਟੀ ਦਰ 0.26%ਹੈ

Posted On: 16 APR 2022 9:23AM by PIB Chandigarh

ਅੱਜ ਸਵੇਰੇ 7 ਵਜੇ ਤੱਕ ਆਰਜ਼ੀ ਰਿਪੋਰਟਾਂ ਅਨੁਸਾਰ ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ 186.38 ਕਰੋੜ (1,86,38,31,723) ਤੋਂ ਵਧ ਗਈ ਹੈ। ਇਹ ਉਪਲਬਧੀ 2,26,92,477 ਸੈਸ਼ਨਾਂ ਰਾਹੀਂ ਪ੍ਰਾਪਤ ਕੀਤੀ ਗਈ ਹੈ।

12-14 ਸਾਲ ਦੇ ਉਮਰ ਵਰਗ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਕੀਤਾ ਗਿਆ ਸੀ। ਹੁਣ ਤੱਕ, ਕੋਵਿਡ-19 ਵੈਕਸੀਨ ਦੀ ਪਹਿਲੀ ਖੁਰਾਕ 2.38 ਕਰੋੜ (2,40,16,391) ਤੋਂ ਵੱਧ ਕਿਸ਼ੋਰਾਂ ਨੂੰ ਦਿੱਤੀ ਜਾ ਚੁੱਕੀ ਹੈ। ਇਸੇ ਤਰ੍ਹਾਂ, 18-59 ਸਾਲ ਦੇ ਉਮਰ ਵਰਗ ਲਈ ਕੋਵਿਡ-19 ਪ੍ਰੀਕੌਸ਼ਨ ਡੋਜ਼ ਕੱਲ੍ਹ ਯਾਨੀ 10 ਅਪ੍ਰੈਲ 2022 ਤੋਂ ਸ਼ੁਰੂ ਕੀਤੀ ਗਈ ਹੈ। ਹੁਣ ਤੱਕ 1,10,212 ਪ੍ਰੀਕੌਸ਼ਨ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ।

ਅੱਜ ਸਵੇਰੇ 7 ਵਜੇ ਤੱਕ ਪ੍ਰਾਪਤ ਆਰਜ਼ੀ ਰਿਪੋਰਟ ਦੇ ਅਨੁਸਾਰ ਸੰਚਿਤ ਅੰਕੜਿਆਂ ਦਾ ਪੂਰਾ ਬਿਓਰਾ ਇਸ ਪ੍ਰਕਾਰ ਹੈ:

 

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,04,316

ਦੂਸਰੀ ਖੁਰਾਕ

1,00,07,750

ਪ੍ਰੀਕੌਸ਼ਨ ਡੋਜ਼

45,85,873

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,14,253

ਦੂਸਰੀ ਖੁਰਾਕ

1,75,25,215

ਪ੍ਰੀਕੌਸ਼ਨ ਡੋਜ਼

71,12,025

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

2,40,16,391

ਦੂਸਰੀ ਖੁਰਾਕ

57,147

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

5,78,45,181

ਦੂਸਰੀ ਖੁਰਾਕ

4,03,05,973

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,52,21,431

ਦੂਸਰੀ ਖੁਰਾਕ

47,22,70,506

ਪ੍ਰੀਕੌਸ਼ਨ ਡੋਜ਼

24,335

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,28,45,688

ਦੂਸਰੀ ਖੁਰਾਕ

18,67,02,436

ਪ੍ਰੀਕੌਸ਼ਨ ਡੋਜ਼

85,877

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,68,10,089

ਦੂਸਰੀ ਖੁਰਾਕ

11,62,97,530

ਪ੍ਰੀਕੌਸ਼ਨ ਡੋਜ਼

1,32,99,707

ਪ੍ਰੀਕੌਸ਼ਨ ਡੋਜ਼

2,51,07,817

ਕੁੱਲ

1,86,38,31,723

 

ਨਿਰੰਤਰ ਹੇਠਾਂ ਵੱਲ ਰੁਝਾਨ ਦੇ ਬਾਅਦ, ਭਾਰਤ ਦਾ ਐਕਟਿਵ ਕੇਸ ਲੋਡ ਅੱਜ ਹੋਰ ਡਿੱਗ ਕੇ 11,366 ਹੋ ਗਿਆ ਹੈ, ਜੋ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦਾ 0.03% ਹੈ।

https://ci3.googleusercontent.com/proxy/vdPzQafzUBjUaqyGqiYnTTqVYoDUgBmVXhqXjVBZb_jKLAjPjK_j_kTsvOibrLpQ7KYEXMUXMMIQYNZ1OQ8Kkxj5i3rX5j02C2RT_072KqiD1hZFSk0C8brXuw=s0-d-e1-ft#https://static.pib.gov.in/WriteReadData/userfiles/image/image002EXH2.jpg 

ਸਿੱਟੇ ਵਜੋਂ, ਭਾਰਤ ਦੀ ਰਿਕਵਰੀ ਦਰ 98.76% ਹੈ।  ਪਿਛਲੇ 24 ਘੰਟਿਆਂ ਵਿੱਚ 796 ਮਰੀਜ਼ ਠੀਕ ਹੋਏ ਹਨ ਅਤੇ ਠੀਕ ਹੋਏ ਮਰੀਜ਼ਾਂ ਦੀ ਸੰਚਿਤ ਸੰਖਿਆ (ਮਹਾਮਾਰੀ ਦੀ ਸ਼ੁਰੂਆਤ ਤੋਂ) ਹੁਣ 4,25,07, 834 ਹੈ।

https://ci5.googleusercontent.com/proxy/d5Hn20rSlOW61g4l1KRwatUWCPSUfs1j-yulRsoIU_4GEEvDMJ-Tp6B0kZkRfh8i4aTvrk2tOtuT_0VGTfrV2bIiImTLpUZn3KqS1aIiX_aHbM7To4GLJYuQeQ=s0-d-e1-ft#https://static.pib.gov.in/WriteReadData/userfiles/image/image003CPTM.jpg 

 

ਪਿਛਲੇ 24 ਘੰਟਿਆਂ ਦੇ ਦੌਰਾਨ 975 ਨਵੇਂ ਕੇਸ ਸਾਹਮਣੇ ਆਏ।

https://ci5.googleusercontent.com/proxy/ORy_wqJL-fQ8kVVm534wOpwifafWcUknXbsDEhzZpzjoD6nreu8Y067yAj5AnDjrBYMslo2NVDUcg2bRV36q3jsvmrypD9j_NpVKFmcHbYZ35JJ2MVeAiOf7Gg=s0-d-e1-ft#https://static.pib.gov.in/WriteReadData/userfiles/image/image00434VM.jpg 

 

ਪਿਛਲੇ 24 ਘੰਟਿਆਂ ਵਿੱਚ ਕੁੱਲ 3,00,913 ਕੋਵਿਡ-19 ਟੈਸਟ ਕੀਤੇ ਗਏ। ਭਾਰਤ ਨੇ ਹੁਣ ਤੱਕ 83.14 ਕਰੋੜ (83,14,78,288) ਤੋਂ ਵੱਧ ਸੰਚਿਤ ਟੈਸਟ ਕੀਤੇ ਹਨ।

ਸਪਤਾਹਿਕ ਅਤੇ ਰੋਜ਼ਾਨਾ ਪਾਜ਼ਿਟਿਵਿਟੀ ਦਰਾਂ ਵਿੱਚ ਵੀ ਲਗਾਤਾਰ ਗਿਰਾਵਟ ਆਈ ਹੈ। ਦੇਸ਼ ਵਿੱਚ ਸਪਤਾਹਿਕ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ 0.26% ਹੈ ਅਤੇ ਰੋਜ਼ਾਨਾ ਪਾਜ਼ਿਟਿਵਿਟੀ ਦਰ ਵੀ 0.32% ਦੱਸੀ ਗਈ ਹੈ।

https://ci6.googleusercontent.com/proxy/f3cve_iAZGoefmQWhYboT9DccHQu1Gj3rxGhhY9oWKAvUxZUXIHXh9vwvDC7aix3eihx87awwntJFAdnwjHRi9HCHg4d1UG2UryEPVLc8GV30ohFSmfJJADwlg=s0-d-e1-ft#https://static.pib.gov.in/WriteReadData/userfiles/image/image005QU3C.jpg

 

 

****

ਐੱਮਵੀ/ਏਐੱਲ



(Release ID: 1817387) Visitor Counter : 114