ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਨੂੰ, ਖਾਸ ਤੌਰ ‘ਤੇ ਤਮਿਲ ਲੋਕਾਂ ਨੂੰ ਪੁੱਤਾਂਡੁ ਦੇ ਪਾਵਨ ਅਵਸਰ ‘ਤੇ ਵਧਾਈਆਂ ਦਿੱਤੀਆਂ
Posted On:
14 APR 2022 9:35AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ਵਾਸੀਆਂ ਨੂੰ, ਖਾਸ ਤੌਰ ‘ਤੇ ਤਮਿਲ ਭਾਈਆਂ ਅਤੇ ਭੈਣਾਂ ਨੂੰ ਪੁੱਤਾਂਡੁ ਦੇ ਪਾਵਨ ਅਵਸਰ ‘ਤੇ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਹੈ;
“ਸਾਰਿਆਂ ਨੂੰ ਅਤੇ ਖਾਸ ਤੌਰ ‘ਤੇ ਤਮਿਲ ਭੈਣਾਂ ਅਤੇ ਭਾਈਆਂ ਨੂੰ ਪੁਤਾਂਡੁ ਦੀਆਂ ਵਧਾਈਆਂ।
ਮੇਰੀ ਕਾਮਨਾ ਹੈ ਕਿ ਆਉਣ ਵਾਲੇ ਸਾਲ ਸਫਲਤਾ ਅਤੇ ਖੁਸ਼ੀਆਂ ਲੈ ਕੇ ਆਉਣ। ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ। ਸਾਰੇ ਖੁਸ਼ ਅਤੇ ਸਵਸਥ ਹੋਣ।”
****
ਡੀਐੱਸ/ਐੱਸਟੀ
(Release ID: 1816928)
ਵਿਜ਼ੀਟਰ ਕਾਊਂਟਰ : 196
Read this release in:
Malayalam
,
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada