ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ ਵਿੱਚ ਕੋਵਿਡ-19 ਟੀਕਾਕਰਣ ਕਵਰੇਜ ਦਾ ਕੁੱਲ ਅੰਕੜਾ 185.55 ਕਰੋੜ ਦੇ ਪਾਰ ਪਹੁੰਚਿਆ


12-14 ਸਾਲ ਦੀ ਉਮਰ ਵਰਗ ਲਈ 2.16 ਕਰੋੜ ਤੋਂ ਵੱਧ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਗਈਆਂ

ਭਾਰਤ ਦਾ ਐਕਟਿਵ ਕੇਸਲੋਡ ਅੱਜ 11,365 ਹੈ

ਪਿਛਲੇ 24 ਘੰਟਿਆਂ ਦੇ ਦੌਰਾਨ 1,150 ਨਵੇਂ ਕੇਸ ਸਾਹਮਣੇ ਆਏ

ਮੌਜੂਦਾ ਰਿਕਵਰੀ ਦਰ 98.76% ਹੈ

ਵਰਤਮਾਨ ਵਿੱਚ ਸਪਤਾਹਿਕ ਪਾਜ਼ਿਟਿਵਿਟੀ ਦਰ 0.23%

Posted On: 09 APR 2022 9:25AM by PIB Chandigarh

ਅੱਜ ਸਵੇਰੇ 7 ਵਜੇ ਤੱਕ ਆਰਜ਼ੀ ਰਿਪੋਰਟਾਂ ਅਨੁਸਾਰ ਭਾਰਤ ਦੀ ਕੋਵਿਡ-19 ਟੀਕਾਕਰਨ ਕਵਰੇਜ 185.55 ਕਰੋੜ (1,85,55,07,496) ਤੋਂ ਵੱਧ ਗਈ ਹੈ। ਇਹ ਉਪਲਬਧੀ 2,24,25,493 ਸੈਸ਼ਨਾਂ ਰਾਹੀਂ ਪ੍ਰਾਪਤ ਕੀਤੀ ਗਈ ਹੈ। 

12-14 ਸਾਲ ਦੀ ਉਮਰ ਵਰਗ ਲਈ ਕੋਵਿਡ-19 ਟੀਕਾਕਰਨ 16 ਮਾਰਚ, 2022 ਨੂੰ ਸ਼ੁਰੂ ਕੀਤਾ ਗਿਆ ਸੀ। ਹੁਣ ਤੱਕ, ਕੋਵਿਡ-19 ਵੈਕਸੀਨ ਦੀ ਪਹਿਲੀ ਖੁਰਾਕ ਨਾਲ 2.16 ਕਰੋੜ (2,16,92,183) ਤੋਂ ਵੱਧ ਕਿਸ਼ੋਰਾਂ ਨੂੰ ਲਗਾਇਆ ਜਾ ਚੁੱਕਾ ਹੈ। 

ਅੱਜ ਸਵੇਰੇ 7 ਵਜੇ ਤੱਕ ਪ੍ਰਾਪਤ ਆਰਜ਼ੀ ਰਿਪੋਰਟ ਦੇ ਅਨੁਸਾਰ ਸੰਚਿਤ ਅੰਕੜਿਆਂ ਦਾ ਪੂਰਾ ਬਿਓਰਾ ਇਸ ਪ੍ਰਕਾਰ ਹੈ:

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10404033

ਦੂਸਰੀ ਖੁਰਾਕ

10004427

ਪ੍ਰੀਕੌਸ਼ਨ ਡੋਜ਼

4524344

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18413844

ਦੂਸਰੀ ਖੁਰਾਕ

17519503

ਪ੍ਰੀਕੌਸ਼ਨ ਡੋਜ਼

6995337

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

21692183

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

57594908

ਦੂਸਰੀ ਖੁਰਾਕ

39408907

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

554993058

ਦੂਸਰੀ ਖੁਰਾਕ

469601217

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

202811330

ਦੂਸਰੀ ਖੁਰਾਕ

186144719

 

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

126785517

ਦੂਸਰੀ ਖੁਰਾਕ

115945060

ਪ੍ਰੀਕੌਸ਼ਨ ਡੋਜ਼

12669109

ਪ੍ਰੀਕੌਸ਼ਨ ਡੋਜ਼

2,41,88,790

ਕੁੱਲ

1,85,55,07,496

 

ਨਿਰੰਤਰ ਹੇਠਾਂ ਵੱਲ ਰੁਝਾਨ ਦੇ ਬਾਅਦ, ਭਾਰਤ ਦਾ ਸਕਰਾਤਮਕ ਕੇਸਲੋਡ ਅੱਜ ਹੋਰ ਡਿੱਗ ਕੇ 11,365 ਹੋ ਗਿਆ ਹੈ, ਜੋ ਦੇਸ਼ ਦੇ ਕੁੱਲ ਸਕਾਰਾਤਮਕ ਮਾਮਲਿਆਂ ਦਾ 0.03% ਹੈ।

 

Chart, line chart

Description automatically generated

ਸਿੱਟੇ ਵਜੋਂ, ਪਿਛਲੇ 24 ਘੰਟਿਆਂ ਵਿੱਚ ਭਾਰਤ ਦੀ ਰਿਕਵਰੀ ਦਰ 98.76% ਹੈ। 1,194 ਮਰੀਜ਼ ਠੀਕ ਹੋ ਗਏ ਹਨ ਅਤੇ ਠੀਕ ਹੋਏ ਮਰੀਜ਼ਾਂ ਦੀ ਸੰਚਿਤ ਸੰਖਿਆ (ਮਹਾਮਾਰੀ ਦੀ ਸ਼ੁਰੂਆਤ ਤੋਂ) ਹੁਣ 4,25,01,196 ਹੈ।

 

Chart

Description automatically generated

 

ਪਿਛਲੇ 24 ਘੰਟਿਆਂ ਦੇ ਦੌਰਾਨ 1,150 ਨਵੇਂ ਕੇਸ ਸਾਹਮਣੇ ਆਏ।

 

Chart, line chart

Description automatically generated

 

ਪਿਛਲੇ 24 ਘੰਟਿਆਂ ਵਿੱਚ ਕੁੱਲ 4,66,362 ਕੋਵਿਡ-19 ਟੈਸਟ ਕੀਤੇ ਗਏ। ਭਾਰਤ ਨੇ ਹੁਣ ਤੱਕ 79.34 ਕਰੋੜ (79,34,29,395) ਤੋਂ ਵੱਧ ਸੰਚਿਤ ਟੈਸਟ ਕੀਤੇ ਹਨ।

 

ਹਫ਼ਤਾਵਾਰੀ ਅਤੇ ਰੋਜ਼ਾਨਾ ਸਕਾਰਾਤਮਕ ਦਰਾਂ ਵਿੱਚ ਵੀ ਲਗਾਤਾਰ ਗਿਰਾਵਟ ਆਈ ਹੈ। ਦੇਸ਼ ਵਿੱਚ ਹਫ਼ਤਾਵਾਰੀ ਸਕਾਰਾਤਮਕਤਾ ਦਰ ਵਰਤਮਾਨ ਵਿੱਚ 0.23% ਹੈ ਅਤੇ ਰੋਜ਼ਾਨਾ ਸਕਾਰਾਤਮਕਤਾ ਦਰ ਵੀ 0.25%.ਦੱਸੀ ਗਈ ਹੈ।

 

Chart, line chart

Description automatically generated

 

****

 

ਐੱਮਵੀ/ਏਐੱਲ 


(Release ID: 1815269) Visitor Counter : 151