ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਵਿਧਾਇਕ ਡਾ. ਅਨਿਲ ਜੋਸ਼ੀਯਾਰਾ ਦੇ ਅਕਾਲ ਚਲਾਣੇ ’ਤੇ ਸੋਗ ਪ੍ਰਗਟਾਇਆ
Posted On:
14 MAR 2022 6:40PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਭਿਲੋਡਾ ਤੋਂ ਵਿਧਾਇਕ ਡਾ. ਅਨਿਲ ਜੋਸ਼ੀਯਾਰਾ ਦੇ ਅਕਾਲ ਚਲਾਣੇ ’ਤੇ ਗਹਿਰਾ ਦੁਖ ਪ੍ਰਗਟਾਇਆ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
"ਭਿਲੋਡਾ ਦੇ ਵਿਧਾਇਕ ਡਾ. ਅਨਿਲ ਜੋਸ਼ੀਯਾਰਾ ਦੇ ਅਕਾਲ ਚਲਾਣੇ ਤੋਂ ਅਸੀਂ ਦੁਖੀ ਹਾਂ। ਉਨ੍ਹਾਂ ਨੂੰ ਇੱਕ ਲੋਕ ਸੇਵਕ ਦੇ ਰੂਪ ਵਿੱਚ ਹਮੇਸ਼ਾ ਯਾਦ ਕੀਤਾ ਜਾਵੇਗਾ।
ਓਮ ਸ਼ਾਂਤੀ।"
***
ਡੀਐੱਸ/ਐੱਸਐਐੱਚ
(Release ID: 1806089)
ਵਿਜ਼ੀਟਰ ਕਾਊਂਟਰ : 180
Read this release in:
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam