ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੋਵਿਡ-19 ਅੱਪਡੇਟ

Posted On: 09 MAR 2022 9:08AM by PIB Chandigarh

ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 179.33 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ।

ਭਾਰਤ ਵਿੱਚ ਵਰਤਮਾਨ ਵਿੱਚ  46,962 ਐਕਟਿਵ ਕੇਸ ਹਨ।

ਐਕਟਿਵ ਕੇਸ 0.11% ਹਨ।

ਰਿਕਵਰੀ ਰੇਟ ਵਰਤਮਾਨ ਵਿੱਚ 98.69% ਹੈ।

ਪਿਛਲੇ 24 ਘੰਟਿਆਂ ਦੇ ਦੌਰਾਨ  7,416 ਰੋਗੀ ਠੀਕ ਹੋਏਦੇਸ਼ ਭਰ ਵਿੱਚ ਹੁਣ ਤੱਕ ਕੁੱਲ 4,24,13,566 ਰੋਗੀ ਠੀਕ ਹੋਏ।

ਬੀਤੇ 24 ਘੰਟਿਆਂ ਦੇ ਦੌਰਾਨ 4,575 ਨਵੇਂ ਕੇਸ ਸਾਹਮਣੇ ਆਏ।

ਰੋਜ਼ਾਨਾ ਪਾਜ਼ਿਟਿਵਿਟੀ ਦਰ (0.51%) ਹੈ।

ਸਪਤਾਹਿਕ ਪਾਜ਼ਿਟਿਵਿਟੀ ਦਰ (0.62%) ਹੈ।

ਹੁਣ ਤੱਕ ਕੁੱਲ  77.52 ਕਰੋੜ ਟੈਸਟ ਕੀਤੇ ਗਏਪਿਛਲੇ 24 ਘੰਟਿਆਂ ਵਿੱਚ 8,97,904 ਟੈਸਟ ਕੀਤੇ ਗਏ

****

ਐੱਮਵੀ


(Release ID: 1804420) Visitor Counter : 147