ਗ੍ਰਹਿ ਮੰਤਰਾਲਾ

ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ (ਐੱਨਡੀਆਰਐੱਫ) ਨੇ ਯੂਕ੍ਰੇਨ ਲਈ ਰਾਹਤ ਸਮੱਗਰੀ ਭੇਜੀ

Posted On: 02 MAR 2022 5:55PM by PIB Chandigarh

ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ (ਐੱਨਡੀਆਰਐੱਫ) ਯੂਕ੍ਰੇਨ ਲਈ ਰਾਹਤ ਸਮੱਗਰੀ ਭੇਜੀ ਹੈ। ਐੱਨਡੀਆਰਐੱਫ ਨੇ ਅੱਜ ਯੂਕ੍ਰੇਨ ਦੇ ਲੋਕਾਂ ਲਈ ਕੰਬਲ, ਸਲੀਪਿੰਗ ਮੈਟ ਅਤੇ ਸੋਲਰ ਲੈਂਪ ਸਹਿਤ ਹੋਰ ਸਮੱਗਰੀ ਭੇਜੀ । ਇਹ ਰਾਹਤ ਸਮੱਗਰੀ ਅੱਜ ਸਵੇਰੇ ਪੋਲੈਂਡ ਦੇ ਲਈ ਰਵਾਨਾ ਹੋਈ ਉਡਾਨ ਅਤੇ ਦੁਪਹਿਰ ਵਿੱਚ ਰੋਮਾਨੀਆ ਦੇ ਲਈ ਰਵਾਨਾ ਹੋਈ ਭਾਰਤੀ ਵਾਯੂ ਸੈਨਾ ਦੀ ਇੱਕ ਉਡਾਨ ਦੇ ਜ਼ਰੀਏ ਭੇਜੀ ਗਈ ਹੈ।

*****


ਐੱਨਡਬਲਿਊ/ਆਰਕੇ/ਏਵਾਈ/ਆਰਆਰ



(Release ID: 1802755) Visitor Counter : 106