ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਵਿਸਤ੍ਰਿਤ ਦੁਰਘਟਨਾ ਰਿਪੋਰਟ ਅਤੇ ਬੀਮਾ ਪ੍ਰਮਾਣ-ਪੱਤਰ ਵਿੱਚ ਵੈਧ ਮੋਬਾਇਲ ਨੰਬਰ ਨੂੰ ਸ਼ਾਮਿਲ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ

Posted On: 03 MAR 2022 12:43PM by PIB Chandigarh

ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ(ਐੱਮਏਸੀਟੀ) ਦੁਆਰਾ ਦਾਵੇ ਦੇ ਤੁਰੰਤ ਨਿਪਟਾਰੇ ਲਈ ਵੱਖ-ਵੱਖ ਹਿਤਧਾਰਕਾਂ ਲਈ ਸਮੇਂ-ਸੀਮਾ ਦੇ ਨਾਲ-ਨਾਲ ਸੜਕ ਦੁਰਘਟਨਾਵਾਂ ਦੀ ਵਿਸਤ੍ਰਿਤ ਜਾਂਚ, ਵਿਸਤ੍ਰਿਤ ਦੁਰਘਟਨਾ ਰਿਪੋਰਟ (ਡੀਏਆਰ) ਅਤੇ ਇਸ ਦੀ ਰਿਪੋਰਟਿੰਗ ਦੀ ਪ੍ਰਕਿਰਿਆ ਨੂੰ ਜ਼ਰੂਰੀ ਬਣਾਉਣ ਲਈ ਨੋਟੀਫਿਕੇਸ਼ਨ ਤਾਰੀਖ 25 ਫਰਵਰੀ, 2022 ਜਾਰੀ ਕੀਤਾ ਹੈ। ਇਸ ਦੇ ਇਲਾਵਾ ਬੀਮਾ ਪ੍ਰਮਾਣ ਪੱਤਰ ਵਿੱਚ ਵੈਧ ਮੋਬਾਇਲ ਨੰਬਰ ਨੂੰ ਸ਼ਾਮਿਲ ਕਰਨਾ ਵੀ ਜ਼ਰੂਰੀ ਕਰ ਦਿੱਤਾ ਗਿਆ ਹੈ।

ਮੋਬਾਇਲ ਨੰਬਰ ਨੂੰ ਜ਼ਰੂਰੀ ਬਣਾਉਣ ਵਾਲੇ ਅਤੇ ਵਿਸਤ੍ਰਿਤ ਦੁਰਘਟਨਾ ਰਿਪੋਰਟ (ਡੀਏਆਰ) ਨਿਯਮਾਂ ਨੂੰ ਦੇਖਣ ਲਈ ਇੱਥੇ ਕਲਿਕ ਕਰੇ।

****

MJPS



(Release ID: 1802753) Visitor Counter : 164