ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ ਵਿੱਚ ਕੋਵਿਡ-19 ਟੀਕਾਕਰਣ ਕਵਰੇਜ ਦਾ ਕੁੱਲ ਅੰਕੜਾ 177.50 ਕਰੋੜ ਦੇ ਪਾਰ ਪਹੁੰਚਿਆ



ਪਿਛਲੇ 24 ਘੰਟਿਆਂ ਦੇ ਦੌਰਾਨ 5 ਲੱਖ ਤੋਂ ਅਧਿਕ ਕੋਵਿਡ ਟੀਕੇ ਲਗਾਏ ਗਏ


ਮੌਜੂਦਾ ਰਿਕਵਰੀ ਦਰ 98.56% ਹੈ


ਪਿਛਲੇ 24 ਘੰਟਿਆਂ ਦੇ ਦੌਰਾਨ 8,013 ਨਵੇਂ ਕੇਸ ਸਾਹਮਣੇ ਆਏ


ਦੇਸ਼ ਵਿੱਚ ਐਕਟਿਵ ਕੇਸਾਂ ਦੀ ਕੁੱਲ ਸੰਖਿਆ ਵਰਤਮਾਨ ਵਿੱਚ 1,02,601


ਵਰਤਮਾਨ ਵਿੱਚ ਸਪਤਾਹਿਕ ਪਾਜ਼ਿਟਿਵਿਟੀ ਦਰ 1.17%

Posted On: 28 FEB 2022 10:18AM by PIB Chandigarh

ਪਿਛਲੇ 24 ਘੰਟਿਆਂ ਦੇ ਦੌਰਾਨ 5  ਲੱਖ ਤੋਂ ਵੱਧ (4,90,321) ਕੋਵਿਡ ਰੋਧੀ ਟੀਕੇ ਲਗਾਉਣ ਦੇ ਨਾਲ ਹੀ ਦੇਸ਼ ਦੀ ਕੋਵਿਡ-19 ਟੀਕਾਕਰਣ ਕਵਰੇਜ ਵਧ ਕੇ 177.50 ਕਰੋੜ ਤੋਂ (1,77,50,86,335) ਹੋ ਗਈ ਹੈ।

ਇਹ ਉਪਲਬਧੀ 2,03,49,590 ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤੀ ਗਈ ਹੈ।  ਅੱਜ ਸਵੇਰੇ 7 ਵਜੇ ਤੱਕ ਪ੍ਰਾਪਤ ਆਰਜ਼ੀ ਰਿਪੋਰਟ ਦੇ ਅਨੁਸਾਰ ਸੰਚਿਤ ਅੰਕੜਿਆਂ ਦਾ ਪੂਰਾ ਬਿਓਰਾ ਇਸ ਪ੍ਰਕਾਰ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,01,535

ਦੂਸਰੀ ਖੁਰਾਕ

99,66,398

ਪ੍ਰੀਕੌਸ਼ਨ ਡੋਜ਼

41,70,997

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,09,452

ਦੂਸਰੀ ਖੁਰਾਕ

1,74,41,370

ਪ੍ਰੀਕੌਸ਼ਨ ਡੋਜ਼

62,17,332

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

5,47,94,459

ਦੂਸਰੀ ਖੁਰਾਕ

2,74,87,370

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,17,49,258

ਦੂਸਰੀ ਖੁਰਾਕ

44,38,98,708

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,22,64,101

ਦੂਸਰੀ ਖੁਰਾਕ

18,00,84,662

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,64,03,004

ਦੂਸਰੀ ਖੁਰਾਕ

11,21,74,641

ਪ੍ਰੀਕੌਸ਼ਨ ਡੋਜ਼

96,23,048

ਪ੍ਰੀਕੌਸ਼ਨ ਡੋਜ਼

2,00,11,377

Total

1,77,50,86,335

 

ਪਿਛਲੇ 24 ਘੰਟਿਆਂ ਵਿੱਚ 16,765 ਮਰੀਜ਼ਾਂ ਦੇ ਠੀਕ ਹੋਣ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ ਵਿੱਚ ਵਾਧਾ ਹੋਇਆ ਹੈ (ਮਹਾਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ), ਜੋ ਇਸ ਸਮੇਂ 4,23,07,686 ਹੈ।

ਇਸ ਦੇ ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ  98.56% ਹੋ ਗਈ ਹੈ। 

 

https://static.pib.gov.in/WriteReadData/userfiles/image/image0027U1X.jpg

 

ਪਿਛਲੇ 24 ਘੰਟਿਆਂ ਦੇ ਦੌਰਾਨ 8,013 ਨਵੇਂ ਕੇਸ ਸਾਹਮਣੇ ਆਏ।

 

https://static.pib.gov.in/WriteReadData/userfiles/image/image003N5PI.jpg

 

ਦੇਸ਼ ਵਿੱਚ ਐਕਟਿਵ ਕੇਸਾਂ ਦੀ ਮੌਜੂਦਾ ਸੰਖਿਆ 1,02,601 ਹੈ। ਐਕਟਿਵ ਕੇਸ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦੇ ਕੇਵਲ 0.24% ਹਨ। 

https://static.pib.gov.in/WriteReadData/userfiles/image/image004CLCI.jpg

 

ਦੇਸ਼ ਵਿੱਚ ਕੋਵਿਡ ਟੈਸਟ ਸਮਰੱਥਾ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੇ ਦੌਰਾਨ ਕੁੱਲ 7,23,828 ਟੈਸਟ ਕੀਤੇ ਗਏ। ਦੇਸ਼ ਵਿੱਚ ਹੁਣ ਤੱਕ 76.74 ਕਰੋੜ ਤੋਂ ਅਧਿਕ  (76,74,81,346) ਟੈਸਟ ਕੀਤੇ ਗਏ ਹਨ।

ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਧਾਈ ਗਈ ਹੈ, ਵਰਤਮਾਨ ਵਿੱਚ ਦੇਸ਼ ’ਚ ਸਪਤਾਹਿਕ ਪਾਜ਼ਿਟਿਵਿਟੀ ਦਰ 1.17% ਹੈ ਅਤੇ ਰੋਜ਼ਾਨਾ ਪਾਜ਼ਿਟਿਵਿਟੀ  ਦਰ 1.11% ਰਿਪੋਰਟ ਕੀਤੀ ਗਈ ਹੈ। 

 

https://static.pib.gov.in/WriteReadData/userfiles/image/image005OVVO.jpg

 

****

 

ਐੱਮਵੀ/ਏਐੱਲ



(Release ID: 1801743) Visitor Counter : 145