ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਅੱਪਡੇਟ

Posted On: 06 FEB 2022 9:44AM by PIB Chandigarh

ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 169.46 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ।

ਭਾਰਤ ਵਿੱਚ ਵਰਤਮਾਨ ਵਿੱਚ 12,25,011 ਐਕਟਿਵ ਕੇਸ ਹਨ।

ਐਕਟਿਵ ਕੇਸ 2.90% ਹਨ।

ਠੀਕ ਹੋਣ ਦੀ ਦਰ ਵਰਤਮਾਨ ਵਿੱਚ 95.91% ਹੈ।

ਪਿਛਲੇ 24 ਘੰਟਿਆਂ ਦੇ ਦੌਰਾਨ  2,13,246 ਰੋਗੀ ਠੀਕ ਹੋਏਦੇਸ਼ ਭਰ ਵਿੱਚ ਹੁਣ ਤੱਕ ਕੁੱਲ 4,04,61,148 ਰੋਗੀ ਠੀਕ ਹੋਏ।

ਬੀਤੇ 24 ਘੰਟਿਆਂ ਦੇ ਦੌਰਾਨ 1,07,474 ਨਵੇਂ ਕੇਸ ਸਾਹਮਣੇ ਆਏ।

ਰੋਜ਼ਾਨਾ ਪਾਜ਼ਿਟਿਵਿਟੀ ਦਰ 7.42% ਹੈ।

ਸਪਤਾਹਿਕ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ 10.20% ਹੈ।

ਹੁਣ ਤੱਕ ਕੁੱਲ 74.01 ਕਰੋੜ ਟੈਸਟ ਕੀਤੇ ਗਏਪਿਛਲੇ 24 ਘੰਟਿਆਂ ਵਿੱਚ 14,48,513 ਟੈਸਟ ਕੀਤੇ ਗਏ

 

****

ਐੱਮਵੀ



(Release ID: 1795954) Visitor Counter : 110