ਰੇਲ ਮੰਤਰਾਲਾ

ਆਰਪੀਐੱਫ/ਆਰਪੀਐੱਸਐੱਫ ਦੇ ਕਰਮਚਾਰੀਆਂ ਨੂੰ ਵਿਸ਼ਿਸ਼ਟ ਅਤੇ ਸ਼ਲਾਘਾਯੋਗ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ ਪ੍ਰਦਾਨ ਕੀਤਾ ਗਿਆ


ਉੱਤਰ-ਪੂਰਬ ਰੇਲਵੇ ਦੇ ਪ੍ਰਿੰਸੀਪਲ ਚੀਫ ਸਕਿਊਰਿਟੀ ਕਮਿਸ਼ਨਰ ਵਿਸ਼ੇਸ਼ ਸੇਵਾ ਲਈ ਰਾਸ਼ਟਰਪਤੀ ਪੁਲਿਸ ਮੈਡਲ (ਪੀਪੀਐੱਮ) ਨਾਲ ਸਨਮਾਨਿਤ

Posted On: 25 JAN 2022 12:26PM by PIB Chandigarh

ਗਣਤੰਤਰ ਦਿਵਸ 2022 ਦੇ ਮੌਕੇ ‘ਤੇ ਰਾਸ਼ਟਰਪਤੀ ਨੇ ਆਰਪੀਐੱਫ/ਆਰਪੀਐੱਸਐੱਫ ਦੇ ਨਿਮਨਲਿਖਿਤ ਕਰਮਚਾਰੀਆਂ ਨੂੰ ਵਿਸ਼ੇਸ਼ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ (ਪੀਪੀਐੱਮ) ਅਤੇ ਸਲਾਘਾਯੋਗ ਸੇਵਾਵਾਂ ਲਈ ਪੁਲਿਸ ਮੈਡਲ (ਪੀਐੱਮ) ਨਾਲ ਸਨਮਾਨਿਤ ਕੀਤਾ ਹੈ:

ਵਿਸ਼ੇਸ਼ ਸੇਵਾ ਲਈ ਰਾਸ਼ਟਰਪਤੀ ਪੁਲਿਸ ਮੈਡਲ (ਪੀਪੀਐੱਮ):

 

  1. ਸ਼੍ਰੀ ਅਤੁਲ ਕੁਮਾਰ ਸ੍ਰੀਵਾਸਤਵ, ਪ੍ਰਿੰਸੀਪਲ ਚੀਫ ਸਕਿਊਰਿਟੀ ਕਮਿਸ਼ਨਰ ਉੱਤਰ-ਪੂਰਬ ਰੇਲਵੇ 

ਸ਼ਲਾਘਾਯੋਗ ਸੇਵਾ ਲਈ ਪੁਲਿਸ ਮੈਡਲ (ਪੀਐੱਮ):

  1. ਸ਼੍ਰੀ ਅਜੈ ਕੁਮਾਰ ਸ਼ਰਮਾ, ਅਸਿਸਟੈਂਟ ਕਮਾਂਡੈਂਟ, 6 ਬਟਾਲੀਅਨ ਆਰਪੀਐੱਸਐੱਫ

  2. ਸ਼੍ਰੀ ਸੰਜੈ ਸੁਰੇਸ਼ ਜੋਸ਼ੀ, ਅਸਿਸਟੈਂਟ ਸਕਿਊਰਿਟੀ ਕਮਿਸ਼ਨਰ, ਦੱਖਣੀ-ਪੂਰਬੀ ਰੇਲਵੇ

  3. ਸ਼੍ਰੀ ਜਾਵੇਦ ਮੋਕਾਸ਼ੀ, ਇੰਸਪੈਕਟਰ/ਦੱਖਣੀ –ਪੱਛਮੀ ਰੇਲਵੇ

  4. ਸ਼੍ਰੀ ਸਰਵਣ ਕੁਮਾਰ, ਇੰਸਪੈਕਟਰ, ਉੱਤਰੀ ਰੇਲਵੇ

  5. ਸ਼੍ਰੀ ਸਰੋਜ ਕੁਮਾਰ ਦੁਬੇ, ਇੰਸਪੈਕਟਰ, ਜੇਜੇਆਰ ਆਰਪੀਐੱਫ ਅਕਾਦਮੀ, ਲਖਨਊ

  6. ਸ਼੍ਰੀ ਨਰਸਿਮ੍ਹਾ ਉਡੁਗੁ, ਇੰਸਪੈਕਟਰ-ਦੱਖਣੀ-ਮੱਧ ਰੇਲਵੇ

  7. ਸ਼੍ਰੀ ਪ੍ਰਬੀਰ ਕੁਮਾਰ ਦਾਸ, ਇੰਸਪੈਕਟਰ/ਪੂਰਬੀ ਰੇਲਵੇ

  8. ਸ਼੍ਰੀ ਸੁਖਵੰਤ ਸਿੰਘ, ਸਬ-ਇੰਸਪੈਕਟਰ, ਜੇਜੇਆਰ ਆਰਪੀਐੱਫ ਅਕਾਦਮੀ, ਲਖਨਊ

  9. ਸ਼੍ਰੀ ਓਮਪ੍ਰਕਾਸ਼ ਡਾਗਰ, ਸਬ ਇੰਸਪੈਕਟਰ , ਪੱਛਮੀ ਰੇਲਵੇ

  10. ਸ਼੍ਰੀ ਕੇ.ਐੱਮ.ਸੁਨੀਲ ਕੁਮਾਰ, ਸਬ-ਇੰਸਪੈਕਟਰ/ਦੱਖਣੀ ਰੇਲਵੇ

  11. ਸ਼੍ਰੀ ਸੁਪ੍ਰਿਯ ਠਾਕੁਰ, ਸਬ-ਇੰਸਪੈਕਟਰ/ਪੂਰਬੀ ਰੇਲਵੇ

  12. ਸ਼੍ਰੀ ਮਸਤਾਨ ਵਲੀ ਸ਼ੇਖ, ਅਸਿਸਟੈਂਟ ਸਬ-ਇੰਸਪੈਕਟਰ/ਦੱਖਣੀ –ਮੱਧ ਰੇਲਵੇ

  13. ਸ਼੍ਰੀ ਆਦਿਤਿਆ ਪ੍ਰਕਾਸ਼ ਸਿੰਘ, ਅਸਿਸਟੈਂਟ ਸਬ-ਇੰਸਪੈਕਟਰ/ਉੱਤਰੀ-ਪੂਰਬੀ   ਰੇਲਵੇ

  14. ਸ਼੍ਰੀ ਕੁਨਾਲ ਕਰ ਪੁਰਕਾਯਸਥ, ਹੈੱਡ ਕਾਂਸਟੇਬਲ, ਪੂਰਬੀ ਰੇਲਵੇ

  15. ਸ਼੍ਰੀ ਕੈਲਾਸ਼ ਚੰਦ੍ਰ ਜੋਸ਼ੀ, ਕੁੱਕ(ਰਸੋਈਆ)/ਉੱਤਰੀ ਰੇਲਵੇ।

************
 

ਆਰਕੇਜੇ/ਐੱਮ



(Release ID: 1792645) Visitor Counter : 194