ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਅੱਪਡੇਟ

Posted On: 06 JAN 2022 9:23AM by PIB Chandigarh

 ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 148.67 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ।

 

 ਭਾਰਤ ਵਿੱਚ ਵਰਤਮਾਨ ਵਿੱਚ 2,85,401 ਐਕਟਿਵ ਕੇਸ।

 

ਐਕਟਿਵ ਕੇਸ ਕੁੱਲ ਕੇਸਾਂ ਦੇ 1% ਤੋਂ ਘੱਟ ਹਨ, ਵਰਤਮਾਨ ਵਿੱਚ 0.81%

 

ਠੀਕ ਹੋਣ ਦੀ ਦਰ ਵਰਤਮਾਨ ਵਿੱਚ  97.81%

 

ਪਿਛਲੇ 24 ਘੰਟਿਆਂ ਦੇ ਦੌਰਾਨ 19,206  ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ ਕੁੱਲ 3,43,41,009 ਮਰੀਜ਼ ਠੀਕ ਹੋਏ।

 

ਬੀਤੇ 24 ਘੰਟਿਆਂ ਦੇ ਦੌਰਾਨ 90,928 ਨਵੇਂ ਕੇਸ ਸਾਹਮਣੇ ਆਏ।

 

ਰੋਜ਼ਾਨਾ ਪਾਜ਼ਿਟਿਵਿਟੀ ਦਰ (6.43%)

 

ਸਪਤਾਹਿਕ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ (3.47%) ਹੈ।

 

ਹੁਣ ਤੱਕ ਕੁੱਲ 68.53 ਕਰੋੜ ਟੈਸਟ ਕੀਤੇ ਗਏ।

 

 

Statewise status of Omicron Variant

 ਰਾਜਾਂ ਵਿੱਚ ਓਮੀਕ੍ਰੋਨ ਵੈਰੀਐਂਟ ਦੀ ਸਥਿਤੀ 

 

ਲੜੀ ਨੰ.

ਰਾਜ

ਓਮੀਕ੍ਰੋਨ ਕੇਸਾਂ ਦੀ ਸੰਖਿਆ

ਡਿਸਚਾਰਜਡ/ਰਿਕਵਰਡ/ਮਾਇਗ੍ਰੇਟਡ

1

ਮਹਾਰਾਸ਼ਟਰ

797

330

2

ਦਿੱਲੀ

465

57

3

ਰਾਜਸਥਾਨ

236

155

4

ਕੇਰਲ

234

58

5

ਕਰਨਾਟਕ

226

25

6

ਗੁਜਰਾਤ

204

112

7

ਤਾਮਿਲ ਨਾਡੂ

121

110

8

ਤੇਲੰਗਾਨਾ

94

37

9

ਹਰਿਆਣਾ

71

59

10

ਓਡੀਸ਼ਾ

60

5

11

ਉੱਤਰਪ੍ਰਦੇਸ਼

31

6

12

ਆਂਧਰ ਪ੍ਰਦੇਸ਼

28

6

13

ਪੱਛਮ ਬੰਗਾਲ

20

4

14

ਮੱਧ ਪ੍ਰਦੇਸ਼

9

9

15

ਉੱਤਰਾਖੰਡ

8

5

16

ਗੋਆ

5

4

17

ਮੇਘਾਲਿਆ

4

0

18

ਚੰਡੀਗੜ੍ਹ

3

3

19

ਜੰਮੂ ਅਤੇ ਕਸ਼ਮੀਰ

3

3

20

ਅੰਡਮਾਨ ਤੇ ਨਿਕੋਬਾਰ ਦ੍ਵੀਪ ਸਮੂਹ

2

0

21

ਅਸਾਮ

2

0

22

ਪੁੱਦੂਚੇਰੀ

2

2

23

ਪੰਜਾਬ

2

2

24

ਹਿਮਾਚਲ ਪ੍ਰਦੇਸ਼

1

1

25

ਲੱਦਾਖ

1

1

26

ਮਣੀਪੁਰ

1

1

 

ਕੁੱਲ

2,630

995

 

****

ਐੱਮਵੀ



(Release ID: 1787980) Visitor Counter : 173