ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਅੱਪਡੇਟ

Posted On: 30 DEC 2021 9:25AM by PIB Chandigarh

ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 143.83 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ।

ਭਾਰਤ ਵਿੱਚ ਵਰਤਮਾਨ ਵਿੱਚ 82,402 ਐਕਟਿਵ ਕੇਸ।

ਐਕਟਿਵ ਕੇਸ ਕੁੱਲ ਕੇਸਾਂ ਦੇ 1% ਤੋਂ ਘੱਟ ਹਨ, ਵਰਤਮਾਨ ਵਿੱਚ 0.24 %, ਮਾਰਚ 2020 ਦੇ ਬਾਅਦ ਤੋਂ ਸਭ ਤੋਂ ਘੱਟ।

ਠੀਕ ਹੋਣ ਦੀ ਦਰ ਵਰਤਮਾਨ ਵਿੱਚ 98.38%

ਪਿਛਲੇ 24 ਘੰਟਿਆਂ ਦੇ ਦੌਰਾਨ 7,486 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ ਕੁੱਲ 3,42,58,778 ਮਰੀਜ਼ ਠੀਕ ਹੋਏ।

ਬੀਤੇ 24 ਘੰਟਿਆਂ ਦੇ ਦੌਰਾਨ 13,154 ਨਵੇਂ ਕੇਸ ਸਾਹਮਣੇ ਆਏ।

ਰੋਜ਼ਾਨਾ ਪਾਜ਼ਿਟਿਵਿਟੀ ਦਰ 0.10 %ਹੈ, ਪਿਛਲੇ 87 ਦਿਨਾਂ ਤੋਂ 2% ਤੋਂ ਘੱਟ।

ਸਪਤਾਹਿਕ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ 0.76% ਹੈ; ਪਿਛਲੇ 46 ਦਿਨਾਂ ਤੋਂ 1% ਤੋਂ ਘੱਟ ਹੈ

ਹੁਣ ਤੱਕ ਕੁੱਲ 67.64 ਕਰੋੜ ਟੈਸਟ ਕੀਤੇ ਗਏ

ਰਾਜਾਂ ਵਿੱਚ ਓਮੀਕ੍ਰੋਨ ਵੈਰੀਐਂਟ ਦੀ ਸਥਿਤੀ

 

ਲੜੀ ਨੰ.

ਰਾਜ

ਓਮੀਕ੍ਰੋਨ ਕੇਸਾਂ ਦੀ ਸੰਖਿਆ

ਡਿਸਚਾਰਜਡ/ਰਿਕਵਰਡ/ਮਾਇਗ੍ਰੇਟਡ

1

ਦਿੱਲੀ

263

57

2

ਮਹਾਰਾਸ਼ਟਰ

252

99

3

ਗੁਜਰਾਤ

97

42

4

ਰਾਜਸਥਾਨ

69

47

5

ਕੇਰਲ

65

1

6

ਤੇਲੰਗਾਨਾ

62

10

7

ਤਮਿਲ ਨਾਡੂ

45

24

8

ਕਰਨਾਟਕ

34

18

9

ਆਂਧਰ ਪ੍ਰਦੇਸ਼

16

1

10

ਹਰਿਆਣਾ

12

2

11

ਪੱਛਮ ਬੰਗਾਲ

11

1

12

ਮੱਧ ਪ੍ਰਦੇਸ਼

9

7

13

ਓਡੀਸ਼ਾ

9

1

14

ਉੱਤਰਾਖੰਡ

4

0

15

ਚੰਡੀਗੜ੍ਹ

3

2

16

ਜੰਮੂ ਅਤੇ ਕਸ਼ਮੀਰ

3

3

17

ਉੱਤਰ ਪ੍ਰਦੇਸ਼

2

2

18

ਗੋਆ

1

0

19

ਹਿਮਚਾਲ ਪ੍ਰਦੇਸ਼

1

1

20

ਲੱਦਾਖ

1

1

21

ਮਣੀਪੁਰ

1

0

22

ਪੰਜਾਬ

1

1

 

ਕੁੱਲ

961

320

 

****

ਐੱਮਵੀ



(Release ID: 1786296) Visitor Counter : 129