ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19 ਅੱਪਡੇਟ
Posted On:
28 DEC 2021 9:17AM by PIB Chandigarh
ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 142.47 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ।
ਭਾਰਤ ਵਿੱਚ ਵਰਤਮਾਨ ਵਿੱਚ 75,456 ਐਕਟਿਵ ਕੇਸ।
ਐਕਟਿਵ ਕੇਸ ਕੁੱਲ ਕੇਸਾਂ ਦੇ 1% ਤੋਂ ਘੱਟ ਹਨ, ਵਰਤਮਾਨ ਵਿੱਚ 0.22 %, ਮਾਰਚ 2020 ਦੇ ਬਾਅਦ ਤੋਂ ਸਭ ਤੋਂ ਘੱਟ।
ਠੀਕ ਹੋਣ ਦੀ ਦਰ ਵਰਤਮਾਨ ਵਿੱਚ 98.40%, ਮਾਰਚ 2020 ਦੇ ਬਾਅਦ ਤੋਂ ਸਭ ਤੋਂ ਅਧਿਕ।
ਪਿਛਲੇ 24 ਘੰਟਿਆਂ ਦੇ ਦੌਰਾਨ 6,450 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ ਕੁੱਲ 3,42,43,945 ਮਰੀਜ਼ ਠੀਕ ਹੋਏ।
ਬੀਤੇ 24 ਘੰਟਿਆਂ ਦੇ ਦੌਰਾਨ 6,358 ਨਵੇਂ ਕੇਸ ਸਾਹਮਣੇ ਆਏ।
ਰੋਜ਼ਾਨਾ ਪਾਜ਼ਿਟਿਵਿਟੀ ਦਰ 0.61 %ਹੈ, ਪਿਛਲੇ 85 ਦਿਨਾਂ ਤੋਂ 2% ਤੋਂ ਘੱਟ।
ਸਪਤਾਹਿਕ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ 0.64% ਹੈ; ਪਿਛਲੇ 44 ਦਿਨਾਂ ਤੋਂ 1% ਤੋਂ ਘੱਟ ਹੈ
ਹੁਣ ਤੱਕ ਕੁੱਲ 67.41 ਕਰੋੜ ਟੈਸਟ ਕੀਤੇ ਗਏ।
ਰਾਜਾਂ ਵਿੱਚ ਓਮੀਕ੍ਰੋਨ ਵੈਰੀਐਂਟ ਦੀ ਸਥਿਤੀ
ਲੜੀ ਨੰ.
|
|
ਓਮੀਕ੍ਰੋਨ ਕੇਸਾਂ ਦੀ ਸੰਖਿਆ
|
ਡਿਸਚਾਰਜਡ/ਰਿਕਵਰਡ/ਮਾਇਗ੍ਰੇਟਡ
|
1
|
ਮਹਾਰਾਸ਼ਟਰ
|
167
|
61
|
2
|
ਦਿੱਲੀ
|
165
|
23
|
3
|
ਕੇਰਲ
|
57
|
1
|
4
|
ਤੇਲੰਗਾਨਾ
|
55
|
10
|
5
|
ਗੁਜਰਾਤ
|
49
|
10
|
6
|
ਰਾਜਸਥਾਨ
|
46
|
30
|
7
|
ਤਮਿਲ ਨਾਡੂ
|
34
|
16
|
8
|
ਕਰਨਾਟਕ
|
31
|
15
|
9
|
ਮੱਧ ਪ੍ਰਦੇਸ਼
|
9
|
7
|
10
|
ਓਡੀਸ਼ਾ
|
8
|
0
|
11
|
ਆਂਧਰ ਪ੍ਰਦੇਸ਼
|
6
|
1
|
12
|
ਪੱਛਮ ਬੰਗਾਲ
|
6
|
1
|
13
|
ਹਰਿਆਣਾ
|
4
|
2
|
14
|
ਉੱਤਰਾਖੰਡ
|
4
|
0
|
15
|
ਚੰਡੀਗੜ੍ਹ
|
3
|
2
|
16
|
ਜੰਮੂ ਅਤੇ ਕਸ਼ਮੀਰ
|
3
|
3
|
17
|
ਉੱਤਰ ਪ੍ਰਦੇਸ਼
|
2
|
2
|
18
|
ਗੋਆ
|
1
|
0
|
19
|
ਹਿਮਾਚਲ ਪ੍ਰਦੇਸ਼
|
1
|
1
|
20
|
ਲੱਦਾਖ
|
1
|
1
|
21
|
ਮਣੀਪੁਰ
|
1
|
0
|
|
ਕੁੱਲ
|
653
|
186
|
****
ਐੱਮਵੀ
(Release ID: 1785792)